80% ਲੋਕ ਇਹ ਗੱਲ ਕਹਿਣਗੇ ਕਿ ਸਾਡੇ ਘਰ ਦੇ ਵਿੱਚ ਕੁਝ ਕੀਤਾ ਕਰਾਇਆ ਨੈਗੇਟਿਵ ਐਨਰਜੀ ਆ ਜਿਸ ਨਾਲ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸਾਡੇ ਘਰ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਰਹਿੰਦਾ ਸਾਡੇ ਘਰ ਦੇ ਵਿੱਚ ਐ ਲੱਗਦਾ ਕਿ ਝਾਂਜਰਾ ਖੜਕਦੇ ਨੇ ਝਾੜੂ ਬੋਲਦੇ ਨੇ ਛੱਤ ਤੇ ਕੋਈ ਘੁੰਮਦਾ ਦਿਖਦਾ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਨਿਕਲਦੀਆਂ ਨੇ ਤੁਸੀਂ ਦੱਸੋ ਕਿ ਘਰ ਦੇ ਵਿੱਚ ਨੈਗੇਟਿਵ ਐਨਰਜੀ ਕਿਵੇਂ ਭੇਜੀ ਜਾ ਸਕਦੀ ਹ ਜੇ ਇਦਾਂ ਦੀ ਹੁੰਦੀ ਆ ਤਾਂ ਦੇਖੋ ਪਹਿਲੀ ਗੱਲ ਮੈਂ ਇਹ ਨਿਕਾਰੂਗੀ ਨਹੀਂ ਕਿ ਨਹੀਂ ਹੁੰਦੀ ਨੈਗੇਟਿਵਿਟੀ ਹੁੰਦੀ ਹ ਪਰ ਨੈਗਟਿਵਿਟੀ ਬਹੁਤ ਤਰੀਕੇ ਦੀ ਹੁੰਦੀ ਅਸੀਂ ਪ੍ਰਮੋਟ ਨਹੀਂ ਕਰ ਰਹੇ ਐਸਟਰੋਲੋਜੀ ਨੂੰ ਅਸੀਂ ਇਹ
ਵੀ ਨਹੀਂ ਕਹਿ ਰਹੇ ਕਿ ਇਹ ਬਿਲਕੁਲ ਹੀ ਗਲਤ ਆ ਅਸੀਂ ਇਹ ਵੀ ਨਹੀਂ ਕਹਿ ਰਹੇ ਬਿਲਕੁਲ ਇਹ ਸਹੀਹ ਪਰ ਜੋ ਲੋਕ ਇਸ ਚੀਜ਼ ਦੇ ਉੱਤੇ ਯਕੀਨ ਕਰਦੇ ਨੇ ਇਹ ਵੀਡੀਓ ਉਹਨਾਂ ਲਈਹ ਕਿਉਂਕਿ ਅੱਜ ਜਿਸ ਸਖਸ਼ ਨਾਲ ਗੱਲਬਾਤ ਮੈਂ ਕਰਨ ਜਾ ਰਿਹਾ ਹਾਂ ਉਹਨਾਂ ਨੇ ਐਸਟਰੋਲੋਜੀ ਦੇ ਵਿੱਚ ਪੀਐਚਡੀ ਕੀਤੀ ਹੋਈ ਹ। ਇੱਕ ਹੁੰਦੀ ਹ ਨਜ਼ਰ ਆਪਣਾ ਦੇਖਿਆ ਨਹੀਂ ਜਾ ਨਜ਼ਰ ਤਾਂ ਤੁਸੀਂ ਮੈਂ ਤੁਹਾਨੂੰ ਦੱਸ ਦਿੰਨਾ ਨਜ਼ਰ ਦੀ ਤਾਂ ਗੱਲ ਇਦਾਂ ਆ ਜਾਂਦੀ ਆ ਮੈ ਮੈਂ ਨਾ ਬਹੁਤ ਚੀਜ਼ਾਂ ਵੇਖੀਆਂ ਨੇ ਕਿ ਉਹ ਧਰਤੀ ਦੇ ਉੱਤੇ ਭੂਤ ਬਣਾ ਲਿਆ ਫਿਰ ਜੁੱਤੀ ਨੂੰ ਘੁਮਾ ਲਿਆ ਫਿਰ ਉਹ ਟੇਢੀ ਹੋ ਗਈ ਪੁੱਠੀ ਹੋ ਗਈ ਫਿਰ ਭੂਤ ਘੁੱਟ ਲਿਆ ਫਿਰ ਉਹਨੂੰ ਕੁੱਟ ਕੁੱਟ ਕੇ ਕਮਲਾ ਕਰਤਾ ਫਿਰ ਜੁੱਤੀ ਜੇ ਸਿੱਧੀ ਹੋ ਗਈ
ਤਾਂ ਹੁਣ ਨਜ਼ਰ ਠੀਕ ਹ ਨਹੀਂ ਤਾਂ ਛਵਾ ਛਵਾ ਮਿਰਚਾ ਉਥੇ ਕਿਲੋ ਕਿਲੋ ਫਰ ਭਰ ਕੇ ਮੋਠੀਆਂ ਉਥੇ ਮੁਸਕ ਸਘੀ ਜਾਣਾ ਉਹਦਾ ਕਿ ਸਮੈਲ ਆ ਰਹੀ ਹ ਜੀ ਇਹ ਚੜਚੜ ਕਰਦੀ ਹ ਜੀ ਬਹੁਤ ਜਿਆਦਾ ਮੈਂ ਪੁੱਛਦਾ ਨਜ਼ਰ ਹੁੰਦੀ ਹ ਜਾ ਨਹੀਂ ਹਾਂ ਦੇ ਨਾਾਂ ਦੇ ਵਿੱਚ ਜਵਾਬ ਦ ਹਾ ਨਜਰ ਹੁੰਦੀ ਨਜਰ ਹੁੰਦੀ ਹ ਨਜਰ ਹੁੰਦੀ ਬਹੁਤ ਗੰਦੀ ਹੁੰਦੀ ਦੇਖੋ ਅੱਜ ਕੱਲ ਦੇ ਟਾਈਮ ਵਿੱਚ ਨਾ ਆਪਣੇ ਕੋਲ ਕੀ ਇਨਸਾਨ ਇਹ ਨਹੀਂ ਦੇਖਦਾ ਅੱਜ ਕਲ ਦੇ ਟਾਈਮ ਚ ਇਨਸਾਨ ਇਹ ਦੇਖਦਾ ਅੱਛਾ ਉਹਦੇ ਕੋਲ ਇਹ ਹ ਅੱਛਾ ਉਹਦੀ ਲਾਈਫ ਚ ਇਹ ਚੱਲ ਰਹ ਅੱਛਾ ਉਹ ਇੰਨਾ ਖੁਸ਼ ਹ ਅੱਛਾ ਉਹ ਵੀਡੀਓਜ ਬਣਾ ਕੇ ਪਾ ਰਿਹਾ ਅੱਛਾ ਉਹ ਘੁੰਮਣ ਵੀ ਗਿਆ ਅੱਛਾ ਉਹਦੇ ਹਸਬੈਂਡ ਨੇ ਉਹਨੂੰ ਵੈਲਟਾਈ ਦੇ ਰੋਜ ਦੇਤਾ ਵਾਹ ਸਾਡੇ ਨੇ ਤਾਂ ਦਿੱਤਾ
ਨਹੀਂ ਸਾਡੇ ਵਾਲ ਸਾਨੂੰ ਇਹ ਗੱਲ ਵੀ ਹੋ ਜਾਂਦੀ ਕਿ ਮੈਨੂੰ ਮੇਰੀਆਂ ਦੋ ਗੱਡੀਆਂ ਸੁੱਖ ਨਹੀਂ ਦਿੰਦੀਆਂ ਮੈਨੂੰ ਮੇਰੇ ਭਾਈ ਦੀਆਂ ਚਾਰ ਗੱਡੀਆਂ ਦੁੱਖ ਕਰਦੀ ਬਿਲਕੁਲ ਉਹਦਾ ਬੁਰਾ ਹੋ ਜੇ ਇਨਸਾਨ ਇਹ ਨੀ ਕਗਾ ਮੇਰੀ ਇੱਕ ਅੱਖ ਠੀਕ ਹੋ ਜਾ ਮੇਰੀ ਦੂਜੀ ਵੀ ਅੱਖ ਫੋੜ ਦੇ ਉਹਦਾ ਬੁਰਾ ਹੋਣਾ ਚਾਹੀਦਾ ਅੱਜ ਕੱਲ ਦਾ ਟਾਈਮ ਇਹ ਹ ਆਪਣੇ ਆਪਣੇ ਨੂੰ ਦੇ ਖੁਸ਼ ਨਹੀਂ ਹੁੰਦੇ ਬਹੁਤ ਵੀਡੀਓ ਦੇਖੀਆਂ ਨੇ ਮੈਂ ਐਸੀਆਂ ਸੋਸ਼ਲ ਮੀਡੀਆ ਤੇ ਕਿ ਸਿਰ ਘੁਮਾਣਾ ਇਹ ਕਿੱਥੇ ਤੱਕ ਜਾਇਜ ਹ ਜੇ ਇਹ ਇਦਾਂ ਕੁਝ ਹੁੰਦਾ ਜੇ ਜਾਇਜ਼ ਨਾਜਾਇਜ ਤਾਂ ਬਾਅਦ ਦੀ ਗੱਲ ਹ ਕਿ ਪਹਿਲੀ ਤਾਂ ਇਹੀ ਗੱਲ ਦੱਸ ਦੋ ਕਿ ਇਦਾਂ ਦੀ ਕੋਈ ਚੀਜ਼ ਹੁੰਦੀ ਹ ਕਿ ਸਿਰ ਘੁਮਾਣ ਦੇ ਨਾਲ ਕੀ ਹੁੰਦਾ ਆ ਮਤਲਬ ਇਹ
ਕੀ ਚੀਜ਼ ਹ ਦੇਖੋ ਪਹਿਲੀ ਗੱਲ ਤਾਂ ਮੈਂ ਅਗਰ ਇਹ ਕਹਿੰਦੀ ਆ ਕਿ ਕੋਈ ਸਿਰ ਘੁਮਾ ਕੇ ਕਹਿ ਰਹੇ ਕਿ ਮੇਰੇ ਚ ਆ ਗਿਆ ਕੋਈ ਆਪਣੀ ਇੱਕ ਹਿਊਮਨ ਬੋਡੀ ਹ ਆਪਣੀ ਬੋਡੀ ਦੇ ਵਿੱਚ ਇੱਕ ਸੋਲ ਰਹਿ ਸਕਦੀ ਹ ਦੂਸਰੀ ਸੋਲ ਨਹੀਂ ਪ੍ਰਵੇਸ਼ ਕਰ ਨਹੀਂ ਪ੍ਰਰਵੇਸ਼ ਕਰ [ਸੰਗੀਤ] ਸਕਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖਾਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਕੱਲ ਹਰ ਕੋਈ ਆਪਣੀ ਪੈਸੇ ਕਮਾਣ ਦੀ ਦੌੜ ਦੇ ਵਿੱਚ ਲੱਗਿਆ ਹੋਇਆ ਹਰ ਕੋਈ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਸੁੱਖ ਬਣਿਆ ਰਹੇ। ਇਸ ਚੱਕਰ ਦੇ ਵਿੱਚ ਆਪਾਂ ਤਰ੍ਹਾਂ ਤਰ੍ਹਾਂ ਦੇ ਕਰਮਕਾਂਡ ਕਰਦੇ ਆਂ ਤਰ੍ਹਾਂ ਤਰ੍ਹਾਂ ਦੇ ਨੁਸਖੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਪਲਾਈ ਕਰਦੇ ਆਂ ਆਪਣੀ ਜ਼ਿੰਦਗੀ ਦੇ ਵਿੱਚ