ਯਾਰ ਏਡਾ ਬੇਵਕੂਫ ਤਾਂ ਕਿਸੇ ਨੂੰ ਨਾ ਬਣਾਓ 20 ਹਜਾਰ ਦਾ ਵਿਲ ਆਉਂਦਾ ਸੀ 10 ਕਿਲੋ ਵਾਟ ਦਾ ਲ ਬਿਲੇ ਆਉਣੋ ਹੱਟ ਗਿਆ ਇਹ ਜਮਾਂ ਹੀ ਕੋਰਾ ਝੂਠ ਇਹ ਨਿਰਾਈ ਝੂਠ ਆ ਜਿਹੜੀ ਬਿਲ ਬਣਦੀ ਬਲੀ 7500 ਦੀ ਤੁਸੀਂ 20ਹਜ ਦੀ ਕਿੱਥੋਂ ਕੈਲਕੂਲੇਟ ਕਰ ਦੋਗੇ ਭਕਾਈ ਮਾਰਨ ਲੱਗੇ ਸੰਗਦੇ ਨਹੀਂ ਹੈਗੇ ਕਈ ਲਿਖਦੇ ਨੇ ਮੈਂ ਪੰਜ ਕਿਲੋਵਟ ਦਾ ਲਵਾਇਆ ਮੇਰਾ 20ਹਜਰ ਬਿੱਲ ਆਉਂਦਾ ਸੀ ਮੁੜਕੇ ਕਦੇ ਬਿੱਲ ਨਹੀਂ ਆਇਆ। ਤੁਸੀਂ ਤੱਥ ਦੇ ਅਧਾਰ ਤੇ ਆਓ ਜਿਹੜਾ ਮੇਰ ਟੇਬਲ ਤੇ ਆਉਂਦਾ ਸਰ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਫਰੀ ਹੋ ਗਿਆ ਉਹ ਕੀ ਹ ਕੋਈ ਆਪਣਦੇ ਘਰਾਂ ਚ ਪੰਜ ਕਿਲੋ ਵਾਟ ਲਵਾਈ ਬੈਠਾ ਕੋਈ ਤਿੰਨ ਕੋਈ 10 ਹੂ ਮੇਰੇ ਕੋਲ 42 ਕਿਲੋਵਟ ਦਾ ਲੱਗਿਆ ਹੋਇਆ।
ਮੈਂ ਇੰਡਸਟਰੀਲਿਸਟ ਬੰਦਾ ਔਰ ਅਨੈਲਸਿਸ ਕਰਦਾ ਸਾਰਾ ਦਿਨ ਸਕਰੀਨ ਤੇ ਇਕੱਲੇਕੱਲੇ ਯੂਨਿਟ ਕਿਲੋਵਾਟ ਦਾ ਐਨ ਪੂਰਾ ਡਿਟੇਲ ਆ ਰਹੀ ਹੈ ਗਰਾਫ ਆ ਰਹੇ ਨੇ ਵੀ ਕਿੰਨੇ ਵਜੇ ਦੇ ਕੀ ਪੋਜੀਸ਼ਨ ਤੀ ਸਮਝਦੇ ਆ ਸਾਰੀਆਂ ਗੱਲਾਂ ਨੂੰ ਐਡੇ ਬੇਵਕੂਫ ਨਹੀਂ ਇਨਾ ਕ ਆਪ ਕਿਉਂ ਰੋੜਦੇ ਹੋ 7500 ਦੀ ਵੀਲੀ ਮਹੀਨੇ ਦੀ ਬਣੀ ਹੂ ਅਗਲਾ ਮੇਰਾ 20ਜ ਦਾ ਬਿਲ ਆਉਂਦਾ ਸੀ ਮਾਫ ਹੋ ਗਿਆ ਕੀ ਗੱਲ ਬਾਕੀ ਤੈਨੂੰ ਭਾਖੜੇ ਵਾਲਿਆਂ ਨੇ ਮਾਫ ਕਰਤਾ। ਸੋਲਰ ਦੇ ਵਿੱਚ ਸਭ ਤੋਂ ਵੱਡਾ ਮਸਲਾ ਕੀਮਤ ਦਾ ਹ ਜਿੱਥੋਂ ਤੱਕ ਇਹ ਤਕਨੀਕ ਦੀ ਗੱਲ ਹੈ
ਅਸੀਂ ਨੈਗਟਿਵ ਨਹੀਂ ਆਂ ਇਹ ਇੰਟਰਨੈਸ਼ਨਲ ਲੈਵਲ ਦੀ ਹਾਈ ਐਂਡ ਤਕਨੀਕ ਹੈ ਬਹੁਤ ਹੀ ਬਿਹਤਰ ਤਕਨੀਕ ਹੈ ਪਰ ਯਾਰ ਸਾਡੇ ਹਿਸਾਬ ਕਿਤਾਬ ਇਹ ਤਾਂ ਨਹੀਂਹ ਵੀ ਤਕਨੀਕ ਦੇ ਨਾ ਤੇ ਸਾਡੀ ਚਮੜੀ ਧੇੜ ਦਿਓ। ਕਈ ਲੋਕ ਕਹਿੰਦੇ ਨੇ ਤੁਹਾਡੀਆਂ ਇੰਟਰਵਿਊ ਨੈਗਟਿਵ ਹੁੰਦੀਆਂ ਨੇ ਨੈਗੇਟਿਵ ਨਹੀਂ ਹੈ। ਸਾਡਾ ਕੰਮ ਹੈ ਉਹਦੇ ਜਿਹੜੇ ਗਲਤ ਪੁਆਇੰਟ ਨੇ ਉਹਨਾਂ ਤੇ ਉਂਗਲ ਰੱਖਣੀ ਵੀ ਇਹ ਇਹਦੇ ਬਾਰੇ ਸਾਨੂੰ ਧੋਖੇ ਚ ਰੱਖਿਆ ਜਾ ਰਿਹਾ। ਜਿਹਨੇ ਦੇਖਣਾ ਮੇਰੇ ਕੋਲ ਰ ਮਰਜ਼ੀ ਡਾਟਾ ਆ ਕੇ ਰਿ ਮੇਰਾ ਕੰਪਿਊਟਰ ਤੇ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਿਹਾ ਚਾਰੇ ਮਹੀਨਿਆਂ ਦਾ ਹਿਸਾਬ ਕਿਤਾਬ ਹੈ ਇਕੱਲੀਕੱਲੀ ਯੂਨਿਟ ਦਾ ਹਿਸਾਬ ਕਿਤਾਬ ਹ ਕਕੱਲੀ ਕਕੱਲੀ ਯੂਨਿਟ ਦਾ ਹਿਸਾਬ ਕਿੰਨੇ ਵਜੇ ਕਿੰਨੀ ਬਣੀ ਗਰਾਾਫ ਸਾਰੇ ਨਾਲ ਨੇ ਮੇਰੇ ਆਨਲਾਈਨ ਚਲਦਾ
ਇਹ ਮੈਂ ਇਸ ਲਾਈਨ ਦਾ ਇੰਜੀਨੀਅਰ ਾਂ ਘੱਟੋ ਘੱਟ ਜਾਣਕਾਰੀ ਹੈ ਡੇ ਬੇਵਕੂਫ ਨਹੀਂ ਹਾਂ। 320 ਵਟ ਦੀ ਇੱਕ ਪਲੇਟ ਇਹ ਕਹਿੰਦੇ ਨੇ 320 ਦੀ ਹੋਵੇ ਜਿੰਨੇ ਮਰਜ਼ੀ ਦੀ ਹੋਵੇ ਉਹ 320 ਵਾਟ ਇ ਕਿਲੋਵਟ ਹੂ ਇੱਕ ਦਿਨ ਚ ਚਾਰ ਤੋਂ ਲੈ ਕੇ ਸਾਢੇ ਚਾਰ ਯੂਨਿਟ ਦੀ ਐਵਰੇਜ ਦਿੰਦਾ ਬਸ ਮੋਟਾ ਜਿਹਾ ਹਿਸਾਬ ਹ ਚਾਹੇ ਤਤ00 ਦੀਆਂ ਤਿੰਨ ਲੱਗੀਆਂ ਨੇ ਜੇ 500 ਦੀਆਂ ਦੋ ਲੱਗੀਆਂ ਨੇ ਜੋ ਮਰਜੀ ਵਾਧਾਘੱਟਾ ਕੀਤਾ ਹੋਇਆ ਤੁਹਾਡਾ ਗੱਲ ਇਹ ਸਪਸ਼ਟ ਹੈ ਗੱਲ ਕਿਲੋਵਾਟਾਂ ਤੇ ਆਣੀ ਹੁੰਦੀ ਹ ਪਲੇਟਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਦਰਸ਼ਕਾਂ ਨੂੰ ਇੱਕੋ ਗੱਲ ਕਹੂੰਗਾ ਵੀ ਸੁਹਿਰਦ ਹੋ ਕੇ ਗੱਲ ਕਰੋ ਹਾਪਰ ਹੋ ਕੇ ਨਾ ਤੁਸੀਂ ਮੈਨੂੰ ਗਾਲਾਂ ਦਿਓਗੇ ਮੇਰੇ ਤੋਂ ਕੀ ਕੱਢ ਲੋਗੇ ਨਹੀਂ ਲੈਣਾ ਨਾ ਲਓ ਮੈਂ ਕੋਈ ਵੇਚਣ ਥੋੜੀ ਨਾ ਮੈਂ ਤੁਹਾਡਾ ਹੱਥ ਫੜ ਕੇ ਕਿਸੇ ਨੂੰ ਮਨਾ ਕਰਨਾ ਵੀ ਭਾਈ ਨਾ ਲੈ ਅਸੀਂ ਲੋਕਾਂ ਨੂੰ ਖੇਤਾਂ ਦੇ ਵਿੱਚ ਇੱਕੋ ਹੀ ਗੱਲ ਕਹਿੰਦੇ ਆ ਵੀ ਖੇਤ ਚ ਲਵਾਓ ਜੀ ਸਰ ਕੇੇ ਲਵਾਓ ਜੀ