ਸਰ ਹੁਣ ਜਿਵੇਂ ਕਈ ਲੋਕ ਵੀਡੀਓ ਵੇਖਦੇ ਹੋਣਗੇ ਉਹਨਾਂ ਦਾ ਬੀਪੀ ਬਹੁਤ ਵੱਧਦਾ ਆ ਜੀ ਜੀ ਤੇ ਬੀਪੀ ਦੀ ਪੱਕੀ ਗੋਲੀ ਲੱਗੀ ਹੋਈ ਹ ਜੀ ਕਿ ਉਹ ਗੋਲੀ ਵੀ ਨਹੀਂ ਛੱਡ ਸਕਦੇ ਜੀ ਫਿਰ ਉਹ ਕੀ ਕਰਨਾ ਹੁ ਬੀਪੀ ਦੇ ਪੇਸ਼ਂਟ ਨੂੰ ਤਾਂ ਮੈਂ ਹਮੇਸ਼ਾ ਹੀ ਇੱਕ ਗੱਲ ਕਹਿਦਾ ਕਿ ਬੀਪੀ ਜਿਹੜਾ ਆ ਨਾ ਉਹ ਬਿਨਾਂ ਚੈੱਕ ਕਰੇ ਤੇ ਦਵਾਈਹ ਉਹ ਨਹੀਂ ਲੈਣੀ ਚਾਹੀਦੀ ਸਿੱਧੀ ਗੁਰਦਿਆਂ ਦੇ ਉੱਤੇ ਅਟੈਕ ਕਰਦੀ ਹ ਇਹ ਬਿਮਾਰੀ ਜਦੋਂ ਲਗਾਤਾਰ ਲਈ ਜਾਦੇੇਨੇ ਕਿ ਬੀਪੀ ਦੀ ਕੋਲੀ ਜੇ ਛੱਡ ਤੀ ਤਾਂ ਤੁਸੀ ਮੌਤ ਦਾ ਇੱਕ ਕਦਮ ਵੱਲ ਨੂੰ ਤੁਰ ਪ ਸਰ ਮੈਂ ਤਾਂ ਬਹੁਤ ਲੋਕਾਂ ਦੀਆਂ ਛਡਾਈਆਂ ਨੇ ਬੀਪੀ ਦੀਆਂ ਗੋਲੀਆਂ ਵੀ ਚੈੱਕ ਕਰਕੇ ਲਓ ਜੇ ਤੁਹਾਡਾ ਬੀਪੀ ਵਧਦਾ ਤਾਂ ਲਓ ਪਹਿਲਾਂ ਤਾਂ
ਜਦੋਂ ਆਹੀ ਚੀਜ਼ਾਂ ਦੇ ਵਿੱਚ ਸੰਤੁਲਿਤ ਆਹਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਹ ਜਦੋਂ ਆਪਾਂ ਆਪਣੇ ਖਾਣ ਪੀਣ ਲਾਈਫ ਸਟਾਈਲ ਦੇ ਵਿੱਚ ਚੇਂਜ ਲਿਆ ਦਾਂਗੇ ਹ ਤਾਂ ਉਹੀ ਬੀਪੀ ਜਿਹੜਾ ਨੋਰਮਲ ਰਹਿਣ ਲੱਗ ਜਾਂਦਾ ਤੁਹਾਨੂੰ ਕਿਸੇ ਗੋਲੀ ਦੀ ਜਰੂਰਤ ਨਹੀਂ ਪੈਂਦੀ। ਉਹ ਤਾਂ ਨਜਬੋਜ ਸਿੰਘ ਸਿੱਧੂ ਜੀ ਨੂੰ ਵੀ ਕਹਿ ਤਤਾ ਸੀਗਾ ਕਿ ਮੈਂ ਆਹਾਰ ਚ ਬਦਲਿਆ ਜੀ ਤੇ ਆਪਣੀ ਵਾਈਫ ਨੂੰ ਕੈਂਸਰ ਦੇਇਹ ਬਦਲਣਾ ਬਹੁਤ ਜਰੂਰੀਹ ਜੇ ਨਹੀਂ ਬਦਲਾਂਗੇ ਤਾਂ ਆਉਣ ਵਾਲਾ ਸਮਾਂ ਜਿਹੜਾ ਆ ਦੇਖੋ ਕੰਪਨੀਆਂ ਨੇ ਤਾਂ ਪੈਸਾ ਕਮਾਉਣਾ ਆ ਪੈਸਾ ਇਨਵੈਸਟ ਕਰ ਰਹੀਆਂ ਉਹ ਤਾਂ ਇੱਕ ਇੰਡੀਆ ਨੂੰ ਇੱਕ ਵੱਡੀ ਮਾਰਕੀਟ ਦੇਖ ਕੇ ਨਿਵੇਸ਼ ਕਰ ਰਹੀਆਂ ਨੇ ਹੂ ਉਹਨਾਂ ਨੂੰ ਤੁਹਾਡੀ ਸਿਹਤ ਤੱਕ
ਕੋਈ ਮਤਲਬ ਨਹੀਂ ਬੰਦਾ ਕਹਿੰਦਾ ਮੇਰਾ ਬੀਪੀ ਵੱਧਦਾ ਸਵੇਰੇ ਉੱਠ ਕੇ ਰੋਜ਼ ਪਰੌਂਠੇ ਖਾਣੇ ਹਨਾ ਮਨ ਲਓ ਰਿਫਾਈਨਡ ਤੇਲ ਯੂਜ ਕਰਨੇ ਆ ਨਮਕ ਇਨਾ ਯੂਜ ਕਰਨਾ ਆ ਕਈਆਂ ਨੂੰ ਤਾਂ ਇੱਥੇ ਵੀ ਸਿਮਟਮ ਵੀ ਨਹੀਂ ਕੋਈ ਆਉਂਦੇ ਕਿਸੇ ਨੂੰ ਤਾਂ ਪਤਾ ਲੱਗ ਜਾਂਦਾ ਨਾ ਮੇਰਾ ਬੀਪੀ ਵੱਧਦਾ ਸਿਰ ਦਰਦ ਰਹਿ ਲੱਗ ਜਾਗਾ ਘਬਰਾਹਟ ਹੋਣ ਲੱਗ ਜਾਊਗੀ ਬੇਚੈਨੀ ਹੋਣ ਲੱਗ ਜਾਊਗੀ ਚੱਕਰ ਆਉਣ ਲੱਗ ਜਾਣਗੇ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮਰਾ ਬੀਬੀ ਵ ਹਾਂ ਕੱਲ ਦੀ ਗੱਲ ਮੈਂ ਬੰਦੇ ਦਾ ਬੀਪੀ ਚੈੱਕ ਕਰਿਆ 182 ਉਹ ਕਹਿੰਦਾ ਮੈਨੂੰ ਤਾਂ ਕੋਈ ਪਤਾ ਵੀ ਨਹੀਂ ਵੀ ਮੇਰਾ ਬੀਪੀ ਵਧਿਆ ਹੋਇਆ ਅਗਿਆਨਤਾ ਕਰਕੇ ਚੱਕਰ ਪੈ ਜਾਂਦਾ ਗਿਆਨਤਾ ਕਰਕੇ ਮਤਲਬ ਅਸੀਂ ਮਿੱਥ ਬਣਾ ਲਈਏ ਕਿ ਹੁਣ ਸਾਰੀ
ਜਿੰਦਗੀ ਸਾਨੂੰ ਜੇ ਸ਼ੂਗਰ ਲੈਵਲ ਇੱਕ ਵਾਰ ਚੈੱਕ ਕਰਾ ਲਿਆ ਜਾਂ ਬੀਪੀ ਚੈੱਕ ਕਰਾ ਲਿਆ ਵੀ ਵਧਿਆ ਹੋਇਆ ਤਾਂ ਸਾਰੀ ਜਿ਼ੰਦਗੀ ਹੀ ਉਹ ਗੋਲੀ ਖਾਣੀ ਪਊਗੀ ਇਹ ਚੀਜ਼ ਗਲਤ ਹੈ। ਬੰਦਾ ਕੁਛ ਵੀ ਖਾਂਦਾ ਕੁਛ ਵੀ ਪੀਂਦਾ ਆ ਚਾਹੇ ਉਹ ਚਾਹ ਪੀਂਦਾ ਰੋਟੀ ਖਾਂਦਾ ਕੁਛ ਵੀ ਖਾਂਦਾ ਪੀਂਦਾ ਤਾਂ ਉਹਨੂੰ ਥੋੜੀ ਦੇਰ ਬਾਅਦ ਹੀ ਉਹ ਪ੍ਰੋਬਲਮ ਆਉਂਦੀ ਹ ਵੀ ਉਹਨੂੰ ਲੂਜ ਮੋਸ਼ਨ ਲੱਗ ਜਾਂਦੇ ਜ ਲਾਈਟਰਿੰਗ ਜਾਣਾ ਪੈਂਦਾ ਮਤਲਬ ਇਹ ਪ੍ਰੋਪਰ ਪਚਦਾ ਨਹੀਂ ਇਹਨੂੰ ਸੰਗ੍ਰਹਿਣੀ ਦਾ ਰੋਗ ਆ ਅੱਛਾ ਸੰਗ੍ਰਹਿਣੀ ਦਾ ਰੋਗ ਕਹਿੰਦੇਨੇ ਜੀ ਸੰਗ੍ਰਹਿਣੀ ਹਾਂ ਆਈਬੀਐਸ ਕਹਿ ਦਿੰਦੇ ਨੇ ਐਲੋਪੈਥੀ ਦੇ ਵਿੱਚ ਵਜਨ ਦਾ ਘਟਣਾ ਕਿਉਂਕਿ ਜਦੋਂ ਤੁਹਾਡੇ ਸਰੀਰ ਨੂੰ ਖਾਧਾ ਪੀਤਾ ਲੱਗਣਾ ਹੀ ਨਹੀਂ
ਜੋ ਤੁਸੀਂ ਖਾਧਾ ਐਜ ਇਟ ਇਜ ਉਹਦਾ ਪ੍ਰੋਟੀਨ ਜਿੱਦਾਂ ਸੰਤੁਲਿਤ ਆਹਾਰ ਦੀ ਤੁਸੀਂ ਗੱਲ ਕੀਤੀਹ ਸਰੀਰਕ ਸਿੱਖਿਆ ਦੀ ਬੁੱਕ ਦੇ ਵਿੱਚ ਤੁਸੀਂ ਪੜਿਆ ਤੁਸੀ ਵੀ ਸੰਤੁਲਿਤ ਆਹਾਰ ਕੀ ਹੁੰਦਾ ਆ ਉਹ ਸੰਤੁਲਿਤ ਆਹਾਰ ਹੀ ਸਾਡੇ ਮੈਟਾਬੋਲਿਜ਼ਮ ਨੂੰ ਸਟਰੋਂਗ ਕਰਦਾ ਆ ਵੀ ਜੋ ਅਸੀਂ ਖਾਂਦੇ ਪੀਦੇ ਆਂ ਉਹ ਪ੍ਰੋਪਰ ਤਰੀਕੇ ਨਾਲ ਪਚ ਕੇ ਖੂਨ ਹੱਡੀਆਂ, ਚਰਬੀ ਮਿੰਝ ਸਾਰਾ ਕੈਲਸ਼ੀਅਮ ਆਐਰਨ ਪ੍ਰੋਟੀਨ ਵਿਟਾਮਿਨ ਮਿਨਰਲ ਬਣਦੇ ਨੇ ਤਾਂ ਸਾਡੇ ਹਰ ਇਕ ਚੀਜ਼ ਜਿਹੜੇ ਹਰ ਸਰੀਰ ਦਾ ਅੰਗ ਹ ਜਿਹੜਾ ਉਹ ਪ੍ਰੋਪਰ ਮਾਤਰਾ ਦੇ ਵਿੱਚ ਕੰਮ ਕਰਦਾ ਆ।
Leave a Reply