ਜਿਹੜੇ ਟੋਟਕੇ ਦੱਸੇ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਲੱਗਦਾ ਕਿ ਉਹ ਸਹੀ ਦੱਸੇ ਜਾਂਦੇ ਨੇ ਹਰੇਕ ਤੇ ਲਾਗੂ ਹੁੰਦੇ ਨੇ ਭਾਜੀ ਕਿੱਦਾਂ ਲਾਗੂ ਕਰ ਲਓਗੇ ਤੁਸੀਂ ਹਰ ਕਿਸੇ ਦੇ ਟੋਟਕਾ ਜੀ ਦੱਸੋ ਪਹਿਲਾਂ ਮੈਨੂੰ ਜਦ ਤੱਕ ਡਾਕਟਰ ਨੇ ਫਾਰਮੂਲੇਟ ਨਹੀਂ ਕੀਤੀ ਅਗਲਾ ਜੀ ਛੇ ਜੜੀ ਬੂਟੀਆਂ ਚੱਕਦਾ ਚੱਕ ਕੇ ਬਹਿ ਜਾਂਦਾ ਕਿ ਚਲੋ ਟੀਆਰਪੀ ਵਧਾਉਣੀ ਹ ਚਲੋ ਵਿਚਾਰਾ ਜਿਹੜਾ ਵਿਚਾਰਾ ਭਾਜੀ ਇੱਕ ਸਮਝੋ ਤੁਸੀਂ ਮਰੀਜ਼ ਹੋ ਤੁਹਾਨੂੰ ਸ਼ੂਗਰ ਹ ਬਲੱਡ ਪ੍ਰੈਸ਼ਰ ਹ ਹਾਰਟ ਚ ਬਲੋਕੇਜ ਹ ਜਾ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹ ਭਾਜੀ ਤੁਸੀਂ ਵੀਡੀਓ ਦੇਖੋਗੇ ਨਾ ਤੁਹਾਡੇ ਦਿਲ ਚ ਆਊਗੀ ਕਿ ਉਮੀਦ ਜਾਗੂਗੀ ਸ਼ਾਇਦ ਮੈਂ ਦਵਾਈ ਨਾਲ ਠੀਕ ਹੋ ਜਾਵਾਂ
ਬਟ ਭਾਜੀ ਉਹ ਸੋਚ ਦੇ ਨਾਲ ਆਯੁਰਵੇਦ ਬਦਨਾਮ ਹੋ ਰਿਹਾ ਕਿਉਂਕਿ ਉਹ ਮਰੀਜ਼ ਨੂੰ ਉਹ ਦਵਾਈ ਨਾਲ ਫਰਕ ਨਹੀਂ ਜੇ ਪੈਣਾ ਕਿਉਂਕਿ ਜਦ ਤੱਕਰ ਤੁਸੀਂ ਨਵਜ ਨਹੀਂ ਦੇਖਣੀ ਉਹਦੀ ਰਿਪੋਰਟਾਂ ਨਹੀਂ ਦੇਖਣੀਆਂ ਉਹਦੇ ਨਾਲ ਗੱਲ ਨਹੀਂ ਕਰਨੀ ਉਹਦੀ ਬਿਮਾਰੀ ਨੂੰ ਨਹੀਂ ਸਮਝਣਾ ਉਹਦੇ ਰੋਗ ਦੇ ਨਿਸ਼ਾਨ ਚ ਕਲਪਨਾ ਕਰਕੇ ਉਹਦੀ ਪ੍ਰਡਿਕਸ਼ਨ ਨਹੀਂ ਕਰਨੀ ਉਹਨੇ ਕਿੰਨੀਆਂ ਦਵਾਈਆਂ ਖਾਦੀਆਂ ਕਿੰਨੇ ਘਾਟ ਦਾ ਪਾਣੀ ਪੀਤਾ ਕਿੰਨੇ ਪਾਵਰ ਤੱਕ ਦੀ ਗੋਲੀ ਖਾ ਕੇ ਉਹਨੂੰ ਅਸਰ ਨਹੀਂ ਆ ਰਿਹਾ ਉਹਦੀ ਟਾਈਮਿੰਗ ਦਾ ਕੀ ਸਟੇਟਸ ਹੈ ਉਹਨੂੰ ਢਿੱਲੇ ਪੰਦੀ ਬਿਮਾਰੀ ਤਾਂ ਨਹੀਂ ਹੈਗੀ ਉਹਦੀ ਬ੍ਰੇਨ ਭਾਜੀ ਮੇਨ ਜਿਹੜਾ ਆਪਾਂ ਇੰਜੋਏ ਦੀ ਗੱਲ ਕਰਦੇ ਨੇ ਇਥੋਂ ਸ਼ੁਰੂ ਹੁੰਦਾ ਦਿਮਾਗ ਆਹ
ਸੈੱਟ ਨਹੀਂ ਉਹ ਟਾਈਮਿੰਗ ਕਦੇ ਜ਼ਿੰਦਗੀ ਚ ਨਹੀਂ ਸੈੱਟ ਕਰ ਸਕ ਤੁਸੀਂ ਕਰੋੜਾਂ ਦੀਆਂ ਦਵਾਈਆਂ ਖਾ ਲਓ। ਹਾਂ ਅਫੀਮ ਫੂਮ ਖਾ ਕੇ ਜਾਂ ਕੋਈ ਗੋਲੀ ਗਾਲੀ ਖਾ ਕੇ ਖੋੜਾਫਟ ਅਸਰ ਆ ਜੂਗਾ ਪਰ ਕਿੰਨਾ ਚਿਰ ਭਾਜੀ ਹੂ ਕਿੰਨਾ ਚਿਰ ਇੱਕ ਸਾਲ ਪੰਜ ਸਾਲ 10 ਸਾਲ ਬਸ ਉਤੋਂ ਬਾਅਦ ਭਾਜੀ ਕਹਿੰਦੇ ਨਾ ਕਿ ਘੋੜਾ ਤੇ ਮਰਦ ਕਦੀ ਬੁੜੇ ਨਹੀਂ ਹੁੰਦੇ। ਇਹ ਅੱਜ ਦੀ ਕਹਾਵਤਾਂ ਨਹੀਂ ਪੁਰਾਣੀਆਂ ਕਹਾਵਤਾਂ ਨੇ ਮਤਲਬ ਇੱਕ ਮਰਦ 70-80 ਸਾਲ ਤੱਕ ਵੀ ਇੰਜੋਏ ਕਰ ਸਕਦਾ ਵੈ ਬਸ਼ਰਤ ਕਿ ਉਹ ਖੁਰਾਕਾਂ ਖਾਵੇ ਖੁਰਾਕਾਂ ਕੀ ਸੀਗੀਆਂ ਦੋ ਦੁੱਧ ਦਹੀਂ ਦੇਸੀ ਘੀ ਪਨੀਰ ਨੋਨਵੈਜ ਜਿਹੜੇ ਖਾਂਦੇ ਨੇ ਉਹ ਰੋਸਟਡ ਨੋਨਵੈਜ ਤੋਂ ਬਾਅਦ ਘਰ ਦੀਆਂ ਦਾਲਾਂ ਘਰ ਦੀਆਂ ਸਬਜ਼ੀਆਂ ਕਣਕ ਰੋਟੀ ਕਾਜੂ ਬਦਾਮ ਅਖਰੋਟ ਮੇਵੇ ਇਹ ਸਭ ਚੀਜ਼ਾਂ ਬਾਜੀ ਬਟ ਅੱਜ ਦੇ ਟਾਈਮ ਦੇ ਵਿੱਚ ਤਾਂ ਉਹਫਬ ਦੇਖਦੇ ਆ ਤੇ ਉਹ ਕਹਿੰਦੇ ਆ ਜੀ ਕਿ ਜੀ ਜਿਹੜਾ ਦੇਸੀ ਕਿਘਓ ਤੁਹਾਡੇ ਹਾਰਟ ਚ ਬਲੋਕੇਜ ਪੈਦਾ ਕਰ ਜਾਊਗਾ ਜੀ ਦੁੱਧ ਹੀ ਨਹੀਂ ਪੀਣਾ ਭਾਜੀ