ਕੱਲ ਆਏ ਅਸੀਂ ਜਿਹੜੇ ਤੇ ਸਾਡਾ ਇਹਨਾਂ ਨੇ ਅੰਮ੍ਰਿਤਸਰ ਜਹਾਜ ਲੈਂਡ ਹੋਣ ਤੋਂ ਪਹਿਲੋਂ ਹੀ ਇਹਨਾਂ ਨੇ ਹੱਥਘੜੀਆਂ ਸਾਡੀਆਂ ਉੱਪਰ ਉੱਪਰ ਲਾ ਲਈਆਂ ਵੀ ਪਤਾ ਨਾ ਲੱਗ ਜਾੇ ਵੀ ਥੱਲੇ ਜਾ ਕੇ ਇਹਨਾਂ ਨਾਲ ਮਾੜਾ ਸਲੂਕ ਤਾਂ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰੀ ਦਿੱਤਾ ਪਹਿਲੇ ਜਹਾਜ ਵਾਲਿਆਂ ਨੂੰ ਮੈਨੂੰ ਨਹੀਂ ਪਤਾ ਸਾਨੂੰ ਇੱਕ ਵਾਰੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਸੀ ਤੇ ਇੱਕ ਸੇਬੀ ਇ ਲੇਜ ਸੀਗ ਉਹ ਵੀ ਵਿੱਚੋਂ ਕਈਆਂ ਨੇ ਖਾ ਲਿਆ ਕਿਉਂਕਿ ਕਈ ਖਾਣ ਤੋਂ ਡਰਦੇ ਸੀ ਉਹਨਾਂ ਨੂੰ ਇਹ ਕਿ ਅੰਦਰ ਲੈਟਰਿੰਗ ਬਾਥਰੂਮ ਹੈਗਾ ਪਤਾ ਨਹੀਂ ਪਾਣੀ ਹੈਗਾ ਕਿ ਨਹੀਂ ਹੈਗਾ ਜੇ ਖਾ ਲਿਆ ਤੇ ਲੈਟਰਿੰਗ ਕਰਨ ਦੇਣੀ ਹ ਕਿ ਨਹੀਂ ਹੱਥ ਘੜੀਆਂ ਤੇ ਖੋਲਦੇ ਨਹੀਂ ਸੀ

ਉਹ ਵਿਚਾਰੇ ਖਾਂਦੇ ਪੀਂਦੇ ਨਹੀਂ ਸਿਰਫ ਪਾਣੀ ਪੀ ਲੈਂਦੇ ਪਾਣੀ ਪੀਣ ਲਈ ਉਹ ਇੱਕ ਹੱਥ ਖੋਲ ਦਿੰਦੇ ਸੀ ਬੰਦਾ ਬਾਥਰੂਮ ਕਰ ਲੈਂਦਾ ਸੀ। ਉਹ ਹੱਥ ਘੜੀਆਂ ਅਮ੍ਰਿਤਸਰ ਮਤਲਬ ਲੈਂਡ ਜਹਾਜ ਲੈਂਡ ਹੋਣ ਤੋਂ ਪਹਿਲਾਂ ਇਹਨਾਂ ਨੇ ਕਿੰਨੇ ਪੈਸੇ ਖਰਚੇ ਤੇ ਕਿਸ ਤਾਂ ਿਆ ਹੋ ਸਰ ਮੇਰੀ ਟੋਟਲ ਗੱਲ ਜਿਹੜੀ ਏਜੰਟ ਨਾਲ ਸੀ ਨਾ ਉਹ 0 ਲੱਖ ਰੁਪਏ ਦੀ ਹੋਈ। ਮਤਲਬ ਕਿ ਅਮਰੀਕਾ ਪਾਰ ਕਰਾਉਣ ਦੀ ਬਾਅਦ ਵਿੱਚ ਮੇਰੀ ਗੱਲ ਨਾਲ ਹੀ ਇਹ ਹੋਈ ਉਹ ਕਹਿੰਦੇ ਵੀ ਤੈਨੂੰ ਸੇਫ ਕਢਾ ਦਾਂਗੇ ਸੇਫ ਦਾ ਮਤਲਬ ਕੀ ਤੈਨੂੰ ਪੁਲਿਸ ਦੇ ਹੱਥ ਨਹੀਂ ਲੱਗਣ ਦਵਾਂਗੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਜਿੱਥੇ ਤੂੰ ਸੈਕਰਾਮੈਂਟੋ ਕਹੇਗਾ ਕਿਤੇ ਵੀ ਕਹੇਗਾ ਮਤਲਬ ਐਲਏ ਕਹੇਗਾ ਤੈਨੂੰ ਉੱਥੇ ਭੇਜ ਦਵਾਂਗੇ।
ਉਹਦੇ ਵਿੱਚ ਫਿਰ ਇਹਨਾਂ ਨੇ ਮੈਂ ਕਿਹਾ ਯਾਰ ਮੇਰੇ ਕੋਲ ਤੇ ਪੈਸੇ ਇਦਾਂ ਹੀੀ ਕਿ ਮਤਲਬ 35 36 ਲੱਖ ਰੁਪ ਮੈਨੂੰ ਫੌਜ ਚ ਆਇਆ ਸੀ ਪੈਨਸ਼ਨ ਦਾ ਇਕੱਠਾ ਪੈਸਾ ਉਹ ਮੈਂਦਿੱਤਾ ਤੇ ਆਪਣੀ ਵਾਈਫ ਦੇ ਮਤਲਬ ਜੁਲਰੀ ਜੁਲਰੀ ਜਿਹੜੀ ਸੀ ਨਾ ਉਹ ਵੇਚ ਵੱਟ ਕੇ ਮਤਲਬ ਮੈਂ 40 ਲੱਖ ਰੁਪ ਇਕੱਠਾ ਕੀਤਾ ਸੀ ਤੇ ਬਾਕੀ ਮੈਂ ਯਾਰ ਮੇਰੇ ਕੋਲ ਹੁਣ ਹੈ ਨੀ ਜੇ ਉਹ ਲੱਖ ਰੁਪਏ ਦੇ ਬਦਲੇ ਜਿਹੜਾ ਹੋਰਹੀ ਨਾ ਮੈਂ ਇਹਨਾਂ ਨੂੰ 14 ਲੱਖ ਦੇਣਾ ਉਹ 14 ਲੱਖ ਰੁਪਏ ਦੇ ਬਦਲੇ ਬੰਦਿਆਂ ਨੇ ਮੇਰੇ ਕੋਲਦ ਚੈੱਕ ਲਏ ਏਜੰਟ ਕੋਲ ਮੇਰੇ ਕੋਲ ਹੈਗੇ ਮੈਂ ਨਾਂ ਨਹੀਂ ਲੈਣਾ ਕਿਉਂਕਿ ਮੇਰੀ ਗੱਲ ਏਜਂਟ ਨਾਲ ਅੱਜ ਹੋਈ ਆ ਉਹ ਕਹਿੰਦਾ ਵੀ ਕੱਲ ਬਹਿ ਕੇ ਗੱਲਬਾਤ ਕਰਾਂਗੇ ਜੇ ਤੇ ਮੇ ਨਾਲ ਕੱਲ ਬਹਿ ਕੇ ਗੱਲਬਾਤ ਕਰਦਾ ਠੀਕ ਆ ਨਹੀਂ ਤਾਂ ਫਿਰ ਮੈਂ ਕੱਲ ਨੂੰ ਬੁਲਾ ਕੇ ਤੇ ਮੈਂ ਇਹਨਾਂ ਦੇ ਨਾਮ ਵੀ ਦੱਸ ਦੇਣੀ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਸਾਡੇ ਨਾਲ ਬਹੁਤ ਜਿਆਦਾ ਧੱਕਾ ਹੋ ਗਿਆ ਵੈਸੇ ਤੇ ਐਸਜੀਪੀਸੀ ਨੂੰ ਵੀ ਚਾਹੀਦਾ ਸਾਡੇ ਬਾਰੇ ਸੋਚਣਾ ਇੱਕ ਤੇ ਸਾਡਾ ਦੇਖੋ ਵੀ ਦੁਰਵਿਹਾਰ ਕਿੰਨਾ ਹੋ ਰਿਹਾ ਉਥੋਂ ਸਿੱਖ ਬੰਦਿਆਂ ਨਾਲ ਤੁਸੀਂ ਇਹ ਦੇਖੋ ਕਿ ਜਦੋਂ ਜਹਾਜ਼ ਦੇ ਵਿੱਚ ਉਤਰੇ ਆ ਨਾ ਉਥੇ ਪੁਲਿਸ ਅਫਸਰ ਵੀ ਸਾਰੇ ਦੇਖਣ ਦੇ ਵੀ ਬੱਚਿਆਂ ਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਸੀ