ਜੇ ਤੁਸੀਂ ਆਫਟਰ ਗ੍ਰੈਜੂਏਸ਼ਨ ਕੈਨੇਡਾ ਦੇ ਵਿੱਚ ਜਾ ਰਹੇ ਹ ਤੇ ਦੇ ਤੁਹਾਨੂੰ ਇਹ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜਾ ਕੋਰਸ ਜਾਂ ਕਿਹੜਾ ਡਿਪਲੋਮਾ ਜਾਂ ਕਿਹੜਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਲੈ ਕੇ ਮੈਂ ਬਾਹਰ ਜਾ ਰਿਹਾ। ਉਹ ਹਰ ਇੱਕ ਜਿਹੜਾ ਡਿਪਲੋਮਾ ਜਾਂ ਡਿਗਰੀ ਆ ਉਹਦਾ ਇੱਕ ਨੋਕ ਆਊਟ ਹੁੰਦਾ ਜਿਹਦੇ ਵਿੱਚ ਉਹਨਾਂ ਨੇ ਅੱਗੇ ਜਾ ਕੇ ਪੀਆਰ ਲੈਣੀ ਆ ਤਾਂ ਉਹੀ ਸਟੱਡੀ ਲੈ ਕੇ ਉਹ ਕੈਨੇਡਾ ਦੇ ਵਿੱਚ ਜਾਣ ਜਿਹਦੀ ਜੋਬ ਦੀ ਅੱਗੇ ਉੱਥੇ ਡਿਮਾਂਡ ਆ
ਜਿਹੜੀ ਜੋਬ ਦੀ ਡਿਮਾਂਡਹ ਕਿਉਂਕਿ ਜੇ ਤੁਹਾਨੂੰ ਜੋਬ ਮਿਲੂਗੀ ਤੇ ਤੁਹਾਨੂੰ ਪੀਆਰ ਲੈਣ ਦੇ ਵਿੱਚ ਈਜ਼ੀ ਰਹੂਗਾ ਬਟ ਜਦੋਂ ਅਸੀਂ ਸਿਰਫ ਕੈਨੇਡਾ ਜਾਂਦੇ ਕਿ ਅਸੀਂ ਉੱਥੇ ਜਾ ਕੇ ਇੱਕ ਵਾਰੀ ਬਸ ਪਹੁੰਚ ਜਾਈਏ ਅਸੀਂ ਕੋਈ ਵੀ ਕੋਰਸ ਲੈ ਕੇ ਉੱਥੇ ਚਲ ਜਾਈਏ ਤਾਂ ਉਸ ਤੋਂ ਬਾਅਦ ਮੋਸਟਲੀ ਇਹੋ ਜਿਹੇ ਕੋਰਸਸ ਜਿਹੜੇ ਆ ਉਹ 80% ਜਿਹੜੇ ਆ ਉਹ ਉਹਨਾਂ ਦੇ ਵਿੱਚ ਜੋਬਸ ਹੀ ਨਹੀਂ ਹੈਗੀਆਂ।
ਜਿਹੜੀਆਂ ਉੱਥੇ ਉਹਨਾਂ ਦੇ ਜਿਹੜੇ ਕਾਲਜਸ ਖੋਲੇ ਹੋਏ ਆ ਉਹਨਾਂ ਦੇ ਵਿੱਚ ਜਿਹੜੇ ਡਿਪਲੋਮਾਜ ਜਾਂ ਡਿਗਰੀਜ਼ ਉਹ ਦਿੰਦੇ ਨੇ ਉਹਨਾਂ ਦੀ ਰੀਅਲ ਲਾਈਫ ਦੇ ਵਿੱਚ ਕੈਨੇਡਾ ਦੇ ਵਿੱਚ ਜੋਬਸ ਹੀ ਨਹੀਂ ਅਵੇਲੇਬਲ ਤਾਂ ਫਿਰ ਜਦੋਂ ਉਹ ਕੋਰਸ ਲੈ ਕੇ ਚਲ ਜਾਂਦੇ ਨੇ ਫਿਰ ਉਹਨਾਂ ਨੂੰ ਉਹਨਾਂ ਦੇ ਫੀਲਡ ਚ ਜੋਬ ਨਹੀਂ ਮਿਲਦੀ ਤੇ ਪੀਆਰ ਦੀ ਰਿਕੁਾਇਰਮੈਂਟ ਹੁੰਦੀ ਆ ਕਿ ਜੇਕਰ ਤੁਸੀਂ ਜੋਬ ਲੈਣੀ ਆ ਜੇਕਰ ਤੁਸੀਂ ਪੀਆਰ ਲੈਣੀ ਆ ਤਾਂ ਜੋਬ ਤੁਹਾਡੇ ਫੀਲਡ ਦੇ ਵਿੱਚ ਹੋਵੇ
ਉਹਦੇ ਵਚ ਕੁਝ ਚਿਰ ਦਾ ਐਕਸਪੀਰੀਅੰਸ ਹੋਵੇ ਤੁਹਾਨੂੰ ਛੇ ਮਹੀਨੇ ਸਾਲ ਦਾ ਜਦੋਂ ਤੁਸੀਂ ਆਪਣੀ ਪੀਆਰ ਅਪਲਾਈ ਕਰਨੀ ਆ ਤਾਂ ਉਹ ਹੀ ਆਪਣੀ ਇਨਫੋਰਮੇਸ਼ਨ ਜਾਂ ਆਪਣਾ ਕੋਰਸ ਲੈ ਕੇ ਜਾਣ ਜਿਹੜੀ ਉਹਨਾਂਨੂੰ ਅੱਗੇ ਪੀਆਰ ਦੇ ਵਿੱਚ ਹੈਲਪ ਕਰ ਸਕਦੀ ਹ। ਜੇ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਤਦੋ ਕਾਫੀ ਪਹਿਲਾ ਸਮਾਂ ਕੈਨੇਡਾ ਜਾਣਾ ਸੌਖਾ ਸੀ ਪੀਆਰ ਵੀ ਸੌਖੀ ਮਿਲ ਜਾਂਦੀ ਸੀ