ਇਹ ਕਿਹੜਾ ਮਨੁੱਖੀ ਅਧਿਕਾਰ ਹ ਵੀ ਬੰਦੇ ਮੰਨ ਲੋ ਇਲੀਗਲ ਆਏ ਨੇ ਤੁਸੀਂ ਹੱਥ ਘੜੀਆਂ ਲਾ ਕੇ ਉਹਨਾਂ ਨੂੰ ਬੇੜੀਆਂ ਲਾ ਕੇ ਜਹਾਜ ਦੇ ਵਿੱਚ ਬਿਠਾਓ ਜਦੋਂ ਤੁਹਾਡੇ ਇੱਕ ਨਾਗਰਿਕ ਨੂੰ ਹੱਥਘੜੀ ਲੱਗਦੀ ਆ ਜੀ ਤਾਂ ਉਹਦਾ ਮਤਲਬ ਇਹ ਹ ਕਿ ਉਹ ਤੁਹਾਨੂੰ ਕੀ ਸਮਝਦੇ ਆ ਫੌਜੀ ਜਾਹਾਜ ਰਾਹੀ ਭੇਜਣਾ ਤੇ ਹੱਥ ਘੜੀ ਲਾ ਕੇ ਭੇਜਣ ਆ ਇਹ ਦੱਸਦਾ ਕਿ ਭਾਰਤ ਜਿਹੜਾ ਹੈਗਾ ਉਹ ਕਿੰਨਾ ਕਮਜ਼ੋਰ ਆ ਉਹਨਾਂ ਦੇਸ਼ਾਂ ਦੇ ਬੰਦੇ ਤਾਂ ਚੀਨ ਦੇ ਵੀ ਉੱਥੇ ਬਹੁਤ ਹੈਗੇ ਆ ਉਹਨਾਂ ਨੇ ਕੋਈ ਚੀਨੀ ਆਏ ਭੇਜਿਆ ਫੌਜੀ ਜਹਾਜ ਉਤਾਰਿਆ ਹੋਵੇ ਤੇ ਹੱਥਕੜੀਆਂ ਲਾ ਕੇ ਉਤਰਿਿਆ ਹੋਵੇ ਉਹ ਕਲੰਬੀਆ ਨੇ ਵੇਖੋ ਨਾ ਕਰਤੀ ਮੇਰੇ ਬੰਦੇ ਮੈਂ ਡਿਗਨੀਫਾਈਡ ਤਰੀਕੇ ਨਾਲ ਲਿਆਉਗਾ ਭਾਰਤੀ
ਅਸਟੈਬਲਿਸ਼ਮੈਂਟ ਨੇ ਜਾਂ ਮੌਜੂਦਾ ਸਰਕਾਰ ਨੇ ਅਮਰੀਕਾ ਦੇ ਅੱਗੇ ਗੋਡੇ ਟੇਕੇ ਆ ਬੇਸ਼ਕ ਉਹ ਪੰਜਾਬ ਦੇ ਆ ਗੁਜਰਾਤ ਦੇ ਆ ਇੰਡੀ ਨੂੰ ਹੱ ਉਹਨਾਂਨੇ ਤ ਉਹਨਾਂ ਨੇ ਤਾਂ ਉਹ ਮੈਸੇਜਿੰਗ ਦਿੱਤੀ ਇਹ ਸਨੇਹਾ ਟਰੰਪ ਨੇ ਮੋਦੀ ਸਰਕਾਰ ਨੂੰ ਦਿੱਤਾ ਕਿ ਮੈਂ ਤੇਰੇ ਨਾਲ ਕਿਵੇਂ ਡੀਲ ਕਰੂੰਗਾ ਾਬਾ ਉਹਦੀ ਵਿਜਟ ਤੋਂ ਪਹਿਲਾਂ ਪੰਜਾਬ ਦੇ ਤਾਂ 30 ਸੀਗੇ ਬਾਕੀ ਤੇ ਭਾਰਤਹੀ ਸੀ ਨਾ ਤਾਂ ਉਹ ਜਹਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਸ ਗੁਰੂ ਰਾਮਦਾਸ ਹਵਾਈ ਅੱਡੇ ਤੇ ਲਾਉਣਾ ਇਹ ਫਿਰ ਉਹਨਾਂ ਨੂੰ ਸੁਨੇਹਾ ਸਾਨੂੰ ਸੁਨੇਹਾ ਇੰਡੀਆ ਨੂੰ ਉਹ ਤਾਂ ਇੰਡੀਅਨ ਗਵਰਮੈਂਟ ਦਾ ਇਹਨਾਂ ਦੀ ਫਿਰ ਸ਼ਰਾਰਤ ਸਮਝਿਆ ਜਾਵੇ ਕੀ ਸਮਝਿਆ ਜਾਵੇ ਉਹ ਵੇਖੋ ਮੇਰਾ ਖਿਆਲ ਗੁਜਰਾਤ ਪੰਜਾਬ ਤੋਂ ਕਿੰਨੀ
ਦੂਰ ਜੇ ਆਪਾਂ ਜਹਾਜ ਚੜ ਦਿੱਲੀਓ ਜਾਦੇ ਆ ਤ ਸਾਡੇ ਬੰਦੇ ਲਾਏ ਵੀ ਦਿੱਲੀ ਜਾਣੇ ਚਾਹੀਦੇ ਸੀ [ਸੰਗੀਤ] ਇਹ ਪਹਿਲੀ ਸਰਕਾਰ ਹ ਜਿਹਨੇ ਦੋ ਬਿਆਨ ਦਿੱਤੇ ਇਹੋ ਜਿਹਾ ਰਾਜ ਬਣਾਵਾਂਗੇ ਇਹੋ ਜਿਹਾ ਮਾਹੌਲ ਸਿਰਜਾਂਗੇ ਬੰਦੇ ਕੈਨੇਡਾ ਅਮਰੀਕਾ ਚੋਂ ਆਉਣਗੇ ਸ਼ਾਇਦ ਉਹਨਾਂ ਨੇ ਅੰਗਰੇਜ਼ ਵੀ ਕਹਿਤਾ ਸੀਗਾ ਔਰ ਨਾਲ ਇਹਨਾਂ ਨੇ ਇਹ ਵੀ ਕਿਹਾ ਸੀ ਪੰਜਾਬ ਦੇ ਸਰਕਾਰੀ ਸਕੂਲਾਂ ਜਾਂ ਸਰਕਾਰੀ ਪੱਧਰ ਤੇ ਅਸੀਂ ਆਇਲਸ ਦੇ ਸੈਂਟਰ ਖੋਲਾਂਗੇ ਤਾਂ ਕਿ ਬੰਦਿਆਂ ਨੂੰ ਵਿਦੇਸ਼ ਭੇਜਿਆ ਜਾਵੇ ਇਹ ਤਾਂ ਮੌਕੇ ਦੇ ਮੌਕੇ ਜਿਵੇਂਫਸਬੁਕ ਦੀ ਪੋਸਟ ਗ ਤਾ ਸਟੇਟਮੈਂਟ ਦੇਣ ਜਾਣਦੇ ਮੂੰਹਨਾ ਕਹਿੜਾ ਸੌਖਾ 50 ਲੱਖ ਪਰ ਸਾਰੀ ਉਮਰ ਨਹੀਂ ਬੰਦਾ ਕਮਾ ਸਕਦਾ ਇੱਕ ਨੰਬਰ ਦੀ ਕਮਾਈ
ਕਰਕੇ ਵਿਚਾਰੇ ਕੋਈ ਕਿਸੇ ਦਾ ਕਿੱਲਾ ਸੀ ਕੋਈ ੂ ਕਿਿੱਲਾ ਸੀ ਉਹ ਵੇਚ ਤੇ ਤੁਸੀਂ ਜੇ ਯੂਏਪੀਏ ਐਨਐਸਏ ਲਾ ਕੇ ਉਹਨਾਂ ਬੰਦਿਆਂ ਨੂੰ ਅੰਦਰ ਧੱਕ ਸਕਦੇ ਹੋ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਆ ਤੇ ਜਿਹੜੇ ਤੁਹਾਡੇ ਜਵਾਨੀ ਦਾ ਘਾਣ ਕਰ ਰਹੇ ਜਿਹੜੇ ਉਹਨਾਂ ਨੂੰ ਖਤਰੇ ਚ ਸਿੱਟ ਰਹੇ ਆ ਜੀ ਉਹਨਾਂ ਵਾਸਤੇ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ [ਸੰਗੀਤ] ਆਹ ਹਜ਼ਾਰਾਂ ਮੁਹਾਲੀ ਦੇ ਵਿੱਚ ਰੋਜ਼ ਆਪਾਂ ਨੂੰ ਕਹਿਣ ਆਉਂਦੇ ਕਿ ਬਈ ਸਾਡੇ ਪੈਸੇ ਫਸੇ ਪਏ ਤੇ ਏਜੰਟ ਸ਼ਰੇਆਮ ਕੋਲੋਂ ਨਿਕਲ ਜਾਂਦੇ ਕਹਿ ਕੇ ਵੀ ਸਾਡਾ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਗਿੱਪੀ ਗਰੇਵਾਲ ਦੇ ਗਾਣੇ ਸੁਣ ਕੇ ਨਾ ਚੜ ਜਾ ਜਾ ਤੁਸੀਂ ਉਥੋਂ ਦੀ ਰਿਲਿਟੀ ਕੋਈ ਵੀ ਬੰਦਾ ਬਹੁਤ ਘੱਟ ਪੈਸਿਆਂ ਨਾਲ ਇਥੇ ਸੈੱਟ ਹੋ
ਸਕਦਾ ਤੇ ਇਹ ਵੀ ਮੈਂ ਸ਼ਰਤ ਲਾ ਕੇ ਕਹਿੰਦਾ ਕਿ ਜੇ ਉਹ ਕੰਮ ਸ਼ੁਰੂ ਕਰਦੇ ਜੀ ਤਾਂ ਉਹ ਕੁਝ ਚਿਰ ਦੇ ਵਿੱਚ ਹੀ ਬਾਹਰ ਵਾਲੀ ਅਰਨਿੰਗ ਨਾਲੋਂ ਬਿਹਤਰ ਅਰਨਿੰਗ [ਸੰਗੀਤ] ਕਮਾਉਂਦਾ। ਪੰਜਾਬ ਦੇ ਵਿੱਚ ਬੀਤੇ ਕੁਝ ਸਾਲਾਂ ਚ ਇੱਕ ਬੜਾ ਰੁਝਾਨ ਵਧਿਆ ਕਿ ਧੀਆਂ ਪੁੱਤ ਵਿਦੇਸ਼ਾਂ ਚ ਭੇਜੋ ਸੋਹਣੀ ਕਮਾਈ ਕਰੋ। ਬੰਦੇ ਗਏ ਤਾਂ ਜਦੋਂ ਅਸੀਂ ਗੱਲਬਾਤ ਕਰ ਰਹੇ ਆਂ ਫਰਵਰੀ 2025 ਦੇ ਵਿੱਚ ਪਿਛਲੇ ਹਫਤੇ ਦੌਰਾਨ ਜਿਹੜਾ ਅਮਰੀਕਾ ਦੇ ਵਿੱਚੋਂ ਫੌਜ ਨੇ ਜਹਾਜ਼ ਭਰ ਕੇ ਬੰਦਿਆਂ ਦਾ ਲਿਆਂਦਾ ਬਹੁਤ ਸਾਰੇ ਭਾਰਤੀ ਨੇ ਉਹਨਾਂ ਚ 30 ਕੁ ਜਣੇ ਪੰਜਾਬੀ ਵੀ ਸੀ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਤੇ ਲਾਹ ਦਿੱਤਾ ਗਿਆ। ਬੜੀ ਚਰਚਾ ਚੱਲ ਰਹੀ ਹੈ
Leave a Reply