ਇੱਕ ਕਿੱਲਾ ਦੇ ਕੋਲ ਜਮੀਨ ਸੀ ਉਹ ਵੀ ਉਹ ਵੇਚ ਕੇ ਬਾਹਰ ਗਿਆ ਤੇ ਉਹ ਵੀ ਵਾਪਸ ਆ ਗਿਆ ਤੇ 50-ਪ ਲੱਖ ਰੁਪ ਦਾ ਲੱਗ ਗਿਆ ਪੱਲੇ ਕੱਖ ਨ ਰਗਿਆ ਕੁਛ ਰਿਸ਼ਤੇਦਾਰਾਂ ਕੋਲ ਪੈਸੇ ਫੜੇ ਕੋ ਜਮੀਨ ਵਿੱਚ ਇੱਕ ਕਿੱਲਾ ਸੀ ਤੇ ਮਤਲਬ ਕੋਈ ਉਹਦੇ ਕੋਲ ਰੁਜਗਾਰ ਦਾ ਨ ਸਾਧਨ ਨਹੀਂ ਰਹਿ ਗਿਆ ਬਹੁਤ ਮਾੜਾ ਲਾ ਸ ਉਹਦੇ ਜ ਏਜਟ ਨਾਲ ਗੱਲ ਇੱਕ ਨੰਬਰ ਚ ਹੋਈ ਸੀ
ਪਰ ਏਜੰਟ ਨੇ ਉਥੇ ਉਹਨੂੰ ਆਖਿਆ ਸੀ ਅਪ੍ਰੈਲ ਮਹੀਨੇ ਦਾ ਘਰੋਂ ਗਿਆ ਮੈਂ ਮਹੀਨੇ ਪਚਾ ਦ ਉਥੇ ਭਰਨ ਕਰਦਿਆਂ ਕਰਦਿਆਂ ਅੱਠ ਮਹੀਨੇ ਹੋ ਗ ਤੇ ਅੱ ਮਹੀਨੇ ਦੋਂ ਪਤਾ ਲੱਗਿਆ ਟਰੰਪ ਦੀ ਸਰਕਾਰ ਬਣ ਗਈ ਉਥੇ ਟਰੰਪ ਰਾਸ਼ਟਰਪਤੀ ਬਣ ਗਿਆ ਤੇ ਨਹੀਂ ਸੀ ਉਹਨੂੰ ਅਮਰਕਾ ਭੇਜਣਾ ਚਾਹੀਦਾ ਉਹ ਏਜੰਟ ਨੇ ਸਾਡੇ ਨਾਲ ਧੋਖਾ ਧੜੀ ਕਰਕੇ ਵਾੜ ਕੇ ਥੇ ਪੁਸ ਨੇ ਕਿਨੇ ਪੈਸੇ ਗੱਲ ਹੋ 50 ਤੋਂ 5 ਲੱਖ ਰਪ ਲਗ ਪੈਸੇ ਨਹੀਂ ਪੈਸੇ ਦਿੱਤੇ ਗਏ ਸ ਤੇ ਹਾਂ ਸ਼ੁਕਰ ਤਾ ਹੈਗਾ ਪਰਮਾਤਮਾ ਠੀਕ ਹ ਪਰ ਸਭ ਕੁਝ ਖਤਮ ਕਰ ਬੈਠਾ
ਇੱਕ ਜਮੀਨ ਉਹ ਵੀ ਵੇਚ ਗਿਆ ਅਨਮੈਡ ਦੋ ਭੈਣਾਂ ਵਿਧਵਾ ਮਾਤਾ ਸਭ ਕੁਝ ਖਤਮ ਹੋ ਇਸ ਟਾਈਮ ਤੇ ਨੇਰਾ ਹੋ ਗਿਆ ਹੁਣ ਤੇ ਗੁਰੂ ਰਾਮਦਾ ਸੀ ਜਾਂ ਕੋਈ ਸਰਕਾਰ ਦੇ ਕੋ ਮੇਰ ਨਿਗਾ ਸਵੱਲੀ ਹੋਈ ਤ ਫੇਰ ਹੀ ਆ ਜੀ ਇੱਕ ਵਾਰੀ ਤ ਸਾਰਾ ਹਨੇਰਾ ਹੋ ਗਿਆ ਜੀ ਹੁਣ ਕੀ ਆ ਗਰੀ ਬੁੱਢਰੀ ਮਾਂ ਆ ਉਹ ਰੋਣੀ ਸੀ ਜੀ ਬ ਭੈਣਾਂ ਰੋ ਰਹੀਆਂ ਨੇ ਪਰਿਵਾਰ ਦਾ ਮਾਹੌਲ ਵੇਖਿਆ ਨਹੀਂ ਜਾਂਦਾ ਪਰਿਵਾਰ ਦਾ ਨਹੀਂ ਦੇਖਿਆ ਜਾਂਦਾ ਹੁ ਦਸਿਆ ਬੜੇ ਮਾੜੇ ਹਾਲਾਤ ਇੱਕ ਨੰਬਰ ਚ ਜੈਂਟਰ ਨੇ ਗੱਲ ਕਰਕੇ ਦੋ ਨੰਬਰ ਚ ਪਚਾਇਆ ਸੱਤ ਅੱਠ ਮਹੀਨੇ ਜੰਗਲਾਂ ਵਿੱਚ ਰੱਖਿਆ ਉਹਨੇ ਬਹੁਤ ਖਰਾਬ ਕੀਤਾ ਰੋਟੀ ਨ ਦਿੰਦੇ ਰਹੇ ਬ੍ਰੈਡ ਦਿਣਾ ਤੇ
ਉਸ ਦਿਨ ਬਹੁਤ ਤੰਗ ਕੀਤਾ ਰੋਂਦੇ ਰਹੇ ਜੰਗਲਾਂ ਵਿੱਚ ਤੰਗ ਕੀਤਾ ਅਸੀਂ ਜੀ ਵੇਖੋ ਜੀ ਇੱਕ ਜੂਥ ਹੋਣ ਦੇ ਨਾ ਤੇ ਇਹ ਗੱਲ ਕਰਦੇ ਵੀ ਇਕਲੀ ਸਾਡੇ ਨਹੀਂ ਜਿੰਨੇ ਵੀ ਮੁੰਡੇ ਆ ਰਹੇ ਆ ਜਿੰਨੇ ਵੀ ਏਜੰਟ ਜਿੰਨੇ ਵੀ ਠੱਗੀਆਂ ਮਾਰਦੇ ਆ ਸਾਰਿਆਂ ਦੇ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹ ਜੀ ਏਜੰਟ ਦੇ ਸਾ ਸਰਕਾਰ ਨੂੰ ਸਖਤ ਐਕਸ਼ਨ ਕਰਨਾ ਚਾਹੀਦਾ ਸੀਐਮ ਸਾਹਿਬ ਵੀ ਆਏ ਸੀਐਮ ਸਾਹਿਬ ਸਾਨੂੰ ਟਾਈਮ ਦੇਣਗੇ ਮਿਲਣ ਦਾ ਤੇ ਅਸੀਂ ਉਹਨਾਂ ੀ ਮੰਗ ਰੱਖਾਂਗੇ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਕੋਈ ਨਾ ਕੋਈ ਵੱਧ ਤੋਂ ਵੱਧ ਨੌਕਰੀ ਦਓ