ਉਹ ਨੌਜਵਾਨ ਜਿਹੜੇ ਆ ਉਹ ਵਿਚਾਰੇ ਕੰਮ ਕਰਨ ਦੇ ਲਈ ਗਏ ਸੀਗੇ ਠੀਕ ਹ ਉਹ ਗਲਤ ਰਸਤੇ ਗਏ ਉਹ ਏਜੰਟਾਂ ਦੀ ਗਲਤੀ ਸੀ ਏਜੰਟਾਂ ਨੇ ਗੁਮਰਾਹ ਕੀਤਾ ਸੀ ਉਹਦੇ ਵਿੱਚੋਂ ਬੱਚਿਆਂ ਦਾ ਤੇ ਕੋਈ ਕਸੂਰ ਨਹੀਂ ਹੁਣ ਅੱਜ ਥਾਂ-ਥਾਂ ਤੇ ਟਰੈਵਲ ਏਜੈਂਟਾਂ ਨੇ ਅੱਡੇ ਖੋਲ ਲਏ ਉਹਦੇ ਵਿੱਚ ਉਹ ਗੁਮਰਾਹ ਕਰਦੇ ਬੰਦੇ ਦਾ ਮਾਇੰਡ ਵਾਸ਼ ਕਰ ਦਿੰਦੇ ਆ ਔਰ ਕਿਤੇ ਨਾ ਕਿਤੇ ਜਿਹੜਾ ਉਹ ਬੱਚੇ ਵਿਚਾਰੇ ਝਾਸੇ ਚ ਆ ਜਾਂਦੇ ਕੋਈ ਜਮੀਨਾਂ ਵੇਚ ਕੇ ਕੋਈ ਘਰਬਾਰ ਵੇਚ ਕੇ ਕੋਈ ਗਹਿਣੇ
ਉਹ ਜਦੋਂ ਜਾਂਦੇ ਆ ਉਥੋਂ ਵੀ ਧੱਕੇ ਤੇ ਇੱਥੇ ਵੀ ਧੱਕੇ ਅੱਜ ਲੋੜ ਆ ਉਹਨਾਂ ਦੇ ਨਾਲ ਖਲੋਣ ਦੀ ਇੱਥੇ ਕੰਮ ਕਰ ਲਓ ਤੁਸੀਂ ਕੀ ਸੁਪਨੇ ਵੇਖਦੇ ਜੇ ਤੇ ਉੱਥੇ ਕੀ ਹੁੰਦਾ ਗਾੜੀ ਹਰ ਬੰਦਾ ਜਿਹੜਾ ਵਾ ਸਟਰਗਲ ਕਰ ਸਕਦਾ ਆਪਣੇ ਮੁਲਕ ਚ ਵੀ ਬਥੇਰਾ ਕੰਮ ਆ ਇੱਥੇ ਕੰਮ ਕਰ ਲਓ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਦੋਂ ਗੋਰੇ ਤਰਸਦੇ ਸੀ ਕਿ ਅਸੀਂ ਜਾ ਕੇ ਪੰਜਾਬ ਚ ਕੰਮ ਕਰੀਏ ਅਜੋਹੀ ਪੰਜਾਬ ਨੂੰ ਜ ਤੁਸੀਂ ਛੱਡ ਛੱਡ ਬਾਹਰ ਜਾਂਦੇ ਜੇ ਕਿਤੇ ਨਾ ਕਿਤੇ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਔਰ ਦੁੱਖ ਦਰਦ ਰਹਿੰਦਾ ਵਾ ਕਿ ਉਹ ਮਾਂ ਪਿਓ ਬਜ਼ੁਰਗ ਨੇ ਉਹ ਔਖੇ ਸੌਖੇ ਹੋ ਕੇ ਤੁਹਾਡੇ ਸੁਪਨੇ ਪੂਰੇ ਕਰਨ ਲਈ ਤੁਹਾਨੂੰ ਪੈਸੇ ਦੇ ਦਿੰਦੇ ਆ ਘਰ ਬਰ ਗਹਿਣੇ ਰੱਖ ਕੇ ਵੇਚ ਵੱਟ ਕੇ
ਅੱਜ ਉਹ ਹਾਲਾਤ ਜਿਹੜੇ ਆ ਉਹ ਕਹਿੰਦੇ ਜਿਸ ਤਰਾਂ ਲੱਗੇ ਹੋਈ ਜਾਣ ਅੱਜ ਦੁੱਖ ਬਹੁਤ ਲੱਗਦਾ ਪਰ ਕਿਤੇ ਨਾ ਕਿਤੇ ਲਾਚਾਰ ਆ ਵੀ ਕੀ ਕਰ ਸਕਦੇ ਆ ਆਪਾਂ ਹੁਣ ਨੇ ਨੇ ਪੈਸੇ ਉਹ ਪੂਰੇ ਕਿੱਦਾਂ ਹੋਣਗੇ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜਥਾ ਦੂਜਾ ਜੱਥਾ ਜਿਹੜਾ ਕਿ ਅੱਜ ਦਿਨ ਸ਼ਨੀਵਾਰ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇਗਾ ਸੋ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਅੰਮ੍ਰਿਤਸਰ ਹਵਾਈ ਅੱਡੇ ਦੀਆਂ ਜਿੱਥੇ ਕਿ ਅੱਜ ਰਾਤ ਨੂੰ ਤਕਰੀਬਨ 10 ਵਜੇ ਜਿਹੜਾ ਕਿ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੂਜਾ ਜੱਥਾ ਜੋ ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਿਹਾ
ਉਸ ਇਥੇ ਏਅਰਪੋਰਟ ਤੇ ਪਹੁੰਚੇ ਦਾ ਦੱਸ ਦੇਣਾ ਚਾਹੁੰਦੇ ਆਹਾਂ ਕਿ 119 ਭਾਰਤੀਆਂ ਨੂੰ ਇਸ ਵਾਰ ਜ਼ਬਰਦਸਤੀ ਜੋ ਕਿ ਭਾਰਤ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਦੇ 67 ਲੋਕ ਅਤੇ ਹਰਿਆਣਾ 33 ਲੋਕ ਸ਼ਾਮਿਲਹ ਇਸ ਦੌਰਾਨ ਹੋਰ ਵੀ ਲੋਕ ਨੇ ਹੋਰ ਵੀ ਰਾਜਾਂ ਦੇ ਲੋਕ ਨੇ ਜੋ ਇਸ ਜਥੇ ਦੇ ਵਿੱਚ ਪਹੁੰਚ ਰਹੇ ਨੇ ਸੋ ਅਮਰੀਕਾ ਤੋਂ ਡਿਪੋਰਟ ਹੋ ਕੇ ਅੱਜ ਰਾਤ ਨੂੰ 10 ਵਜੇ ਹਵਾਈ ਜਹਾਜ਼ ਜਿਹੜਾ ਕਿ ਅਮਰੀਕਾ ਤੋਂ ਆ ਰਿਹਾ ਇਸ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੇਗਾ ਸੋ ਇਸੇ ਤਰ੍ਹਾਂ ਹੀ ਕੱਲ ਰਾਤ ਨੂੰ ਵੀ 157 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਏਅਰਪੋਰਟ
Leave a Reply