Wednesday , 19 February 2025

ਮਾਝਾ ਧਰਮ ਪਰਿਵਰਤਨ ‘ਚ ਸਭ ਤੋਂ ਅੱਗੇ । ਲਾਲਚ ਵੱਸ ਹੋ ਕੇ ਲੋਕ ਧਰਮ ਬਦਲ ਰਹੇ

ਪੰਜਾਬ ਦੇ ਵਿੱਚ ਲਾਲਚ ਦੇ ਬੇਸ ਉੱਤੇ ਧਰਮ ਪਰਿਵਰਤਨ ਬਹੁਤ ਵੱਡੀ ਗਿਣਤੀ ਦੇ ਵਿੱਚ ਹੋ ਰਿਹਾ। ਕੋਈ ਧਰਮ ਮਾੜਾ ਨਹੀਂ ਹੁੰਦਾ ਪਰ ਕਿਸੇ ਧਰਮ ਦੇ ਵਿੱਚ ਜਬਰਦਸਤੀ ਜਾਂ ਲਾਲਚ ਦੇ ਕੇ ਜਾਂ ਧੋਖੇ ਧੜੀ ਦੇ ਨਾਲ ਉਹਨੂੰ ਅਡੋਪਟ ਕਰਵਾਉਣਾ ਔਰ ਜ ਇਮੋਸ਼ਨਸ ਨਾਲ ਖੇਡ ਕੇ ਉਹਨੂੰ ਅਡੋਪਟ ਕਰਵਾਉਣਾ ਉਹ ਗਲਤਹ। ਧਰਮ ਜਿਹੜਾ ਨਾ ਇਹ ਬਹੁਤ ਖਤਰਨਾਕ ਚੀਜ਼ ਹ ਸੁੱਖ ਨੂੰ ਤੇ ਸਾਰੇ ਅਐਕਸੈਪਟ ਕਰ ਜਾਂਦੇ ਨੇ ਤੇ ਜਦੋਂ ਦੁਖੀ ਹੁੰਦਾ ਬੰਦਾ ਉਦੋਂ ਰੱਬ ਯਾਦ ਆ ਜਾਂਦਾ ਸੋ ਬਲੀਵ ਗੋਡ ਉਹਨੂੰ ਤੁਸੀਂ ਗੋਡ ਦੇ ਤੌਰ ਤੇ ਦੇਖੋ ਨਾ ਕਿ ਧਰਮ ਦੇ ਤੌਰ ਤੇ ਦੇਖੋ ਮੈਂ ਤੇ ਇਹੋ ਹੀ ਕਹੂੰ ਮੈਂ ਹੁਣ ਤੁਹਾਡੇ ਸਾਹਮਣੇ ਬੈਠਾ ਮੇਰਾ ਸਿੱਖੀ ਰੂਪ ਹੈ ਪਰ ਮੈਂ ਕਵਾਂ ਯਾਰ ਮੈਂ

ਤਾਂ ਸਿੱਖ ਗਾ ਤੇ ਜੇ ਹੁਣ ਮੈਂ ਮਰਿਆਦਾ ਪੜਹ ਲ ਸਿੱਖਾਂ ਦੇ ਠੀਕ ਹ ਉਹਦੇ ਮੁਤਾਬਿਕ ਮੈਂ ਸਿੱਖ ਨਹੀਂ ਆ ਤੇ ਅਸੀਂ ਸਿੱਖ ਧਰਮ ਛੱਡ ਕੇ ਕੋਈ ਹਿੰਦੂ ਧਰਮ ਮੁਸਲਿਮ ਧਰਮ ਜਾਂ ਇਸਾਈ ਧਰਮ ਜੁਆਇਨ ਕਰਦੇ ਆਂ ਪਰ ਉਹਦੇ ‘ਚ ਦੋ ਚੀਜ਼ਾਂ ਨੇ ਇੱਕ ਚੀਜ਼ ਇਹ ਹੈਗੀ ਕਿ ਲਾਲਚ ਨੰਬਰ ਦੋ ਕਿ ਤੁਹਾਡੀ ਆਸਥਾ ਕਿ ਤੁਸੀਂ ਉਸ ਧਰਮ ਦੇ ਵਿੱਚ ਕਿਉਂ ਜਾ ਰਹੇ ਹੋ ਉਥੇ ਕੁਸ਼ਚਨ ਮਾਰਕ ਲੱਗ ਜਾਂਦਾ ਹ ਕਿ ਇਹ ਧਰਮ ਜੁਆਇਨ ਕਰਨ ਵਾਸਤੇ ਮੇਰਾ ਦਿਲ ਕਿਉਂ ਮੰਨਦਾਹ ਤੇ ਇਕ ਹੁੰਦਾ ਕਿ ਹਾਂਜੀ ਯਾਰ ਇਥੇ ਤ ਮੈਨੂੰ ਕਮਾਈ ਵੀ ਹੋਣੀ ਹ ਮੈਨੂੰ ਫਾਇਦੇ ਵੀ ਮਿਲਣੇ ਨੇ ਉਹ ਚੀਜ਼ਾਂ ਦੋਨਾਂ ਚੀਜ਼ਾਂ ਦੇ ਵਿੱਚ ਅਲੱਗ ਅਲੱਗ ਆ ਜਾਣ ਧਰਮ ਪਰਿਵਰਤਨ ਜੋ ਕਿ ਇੱਕ ਬਹੁਤ ਵੱਡੀ

ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜੇ ਦੇਖਿਆ ਜਾਵੇ ਤਾਂ ਕੁਝ ਸਮੇਂ ਵਿੱਚ ਧਰਮ ਪਰਿਵਰਤਨ ਦਾ ਦੌਰ ਜਿਹੜਾ ਕਿ ਵੱਧਦਾ ਹੀ ਨਜ਼ਰ ਦਿਖਾਈ ਦੇ ਰਿਹਾ ਜੇ ਗੱਲ ਕਰੀਏ ਤਾਂ ਇਹ ਧਰਮ ਪਰਿਵਰਤਨ ਕਦੋਂ ਚੇਂਜ ਕਰਨ ਦੀ ਲੋੜ ਪੈਂਦੀ ਹੈ ਆਖਰ ਨੂੰ ਇਨਸਾਨ ਧਰਮ ਪਰਿਵਰਤਨ ਕਦੋਂ ਕਰਦਾਹ ਜਦੋਂ ਕਿਸੇ ਲਾਲਚ ਵਸ ਆ ਕੇ ਜਿੱਥੋਂ ਉਸ ਨੂੰ ਲੱਗਦਾ ਕਿ ਮੇਰੀ ਆਹ ਇੱਛਾ ਪੂਰੀ ਹੁੰਦੀ ਹੈ ਤਾਂ ਉਹ ਧਰਮ ਚੇਂਜ ਕਰਦਾ ਉਹਨੂੰ ਲੱਗਦਾ ਕਿ ਮੇਰੀ ਇਥੋਂ ਚੀਜ਼ ਪੂਰੀ ਹੋ ਜਾਏਗੀ ਇੱਛਾ ਪੂਰੀ ਹੋਵੇਗੀ ਇਥੋਂ ਇੱਛਾ ਪੂਰੀ ਹੋਵੇਗੀ ਜਦੋਂ ਉਹਦੀ ਇੱਛਾ ਜਦੋਂ ਉਸਦੇ ਮਨ ਵਿੱਚ ਲਾਲਚ ਆਆਂਦਾ ਤਾਂ ਉਹ ਉਦੋਂ ਧਰਮ ਪਰਿਵਰਤਨ ਕਰਦਾ ਹ ਜੇ ਗੱਲ ਕਰੀਏ ਤਾਂ ਉਹ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਹੈ ਜੋ

ਉਸਨੂੰ ਉਸਦੀ ਗੁਰਬਾਣੀ ਦੀ ਪੋਥੀਆਂ ਵਿੱਚ ਰਖ ਲਿਖਿਆ ਹੁੰਦਾ ਹੈ ਉਸਨੂੰ ਹੀ ਮੰਨਣਾ ਚਾਹੀਦਾ ਹੈ ਪਰ ਇਸਦੇ ਉਲਟ ਜੇ ਦੇਖਿਆ ਜਾਵੇ ਤਾਂ ਇੱਕ ਇੱਛਾ ਲਾਲਚ ਹੀ ਉਸਨੂੰ ਧਰਮ ਪਰਿਵਰਤਨ ਕਰਵਾਉਣ ਲਈ ਮਜਬੂਰ ਕਰਦਾ ਹੈ। ਸੋ ਸਾਡੇ ਨਾਲ ਅੱਜ ਮੌਜੂਦ ਨੇ ਸਿੱਖ ਵਿਦਵਾਨ ਰਿਸਰਚਰ ਜਿਨਹਾਂ ਨੇ ਕਿ ਬਹੁਤ ਵੱਡੀ ਇਸ ਵਿਸ਼ੇ ਤੇ ਖੋਜ ਕੀਤੀ ਹੈ ਪ੍ਰੋਫੈਸਰ ਡਾਕਟਰ ਰਣਬੀਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਅ ਧਰਮ ਪਰਿਵਰਤਨ ਜਿਹੜਾ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਜੇ ਦੇਖਿਆ ਜਾਵੇ ਤਾਂ ਆਖਿਰ ਇਨਸਾਨ ਧਰਮ ਪਰਿਵਰਤਨ ਕਦੋਂ ਕਰਦਾ ਕੀ ਲੱਗਦਾ ਹੈ ਕਿ ਜਦੋਂ ਉਹਦੀ ਇੱਛਾ ਕਿਤੋਂ ਪੂਰੀ ਹੁੰਦੀ ਹੈ ਚਾਹੇ ਉਸਦਾ ਆਪਣਾ ਧਰਮ ਕੋਈ ਵੀ ਹੋਵੇ

Leave a Reply

Your email address will not be published. Required fields are marked *