ਮੈਂ ਅੱਠ ਸਾਲ ਅਮਰੀਕਾ ਰਿਹਾ ਜੀ ਅਮਰੀਕਾ ਰਹਿੰਦਾ ਸੀ ਉਥੇ ਜਾ ਕੇ ਮਾਸਟਰ ਤੇ ਪੀਐਚਡੀ ਕੀਤੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲੋਸ ਐਂਜਲਸ ਤੋਂ ਅਮਰੀਕਾ ਇਥੋਂ ਫਿਰ ਕੀ ਪੜ੍ਹ ਕੇ ਗਏ ਸੀ ਇਥੋਂ ਮੈਂ ਬੈਚਲਰ ਕਰਕੇ ਗਿਆ ਸੀ ਆਈਆਈਟੀ ਰੁੜਕੀ ਤੋਂ ਮਾਸਟਰ ਤੇ ਪੀਐਚਡੀ ਮੇਰੀ ਆਰਟੀਫਿਸ਼ਲ ਇੰਟੈਲੀਜੈਂਸ ਵਿੱਚ ਹ ਆਈ ਦਾ ਯੁਗ ਚੱਲ ਰਿਹਾ ਉਸ ਦਾ ਹੀ ਮੈਂ ਡਾਕਟਰ ਹਾਂ ਇਸ ਵਾਰ ਜਦੋਂ ਮਹੀਨਾ ਅਸੀਂ ਮਿਲਣ ਲਈ ਆਏ ਤਾਂ ਅਸੀਂ ਕੁਝ ਬੱਚਿਆਂ ਨੂੰ ਘਰੇ ਪੜਾਉਣਾ ਸ਼ੁਰੂ ਕੀਤਾ ਸੀ ਸਾਡੇ ਪਿੰਡ ਦੇ ਬਹੁਤ ਬੱਚੇ ਪੜ੍ਨ ਆਲ ਲੱਗ ਗਏ ਸੀ ਪਰ ਅਸੀਂ ਬੋਡਰ ਤੇ ਰਹਿੰਦੇ ਆਆਂ ਤੇ ਪਿੰਡ ਵਿੱਚ ਸਹੂਲਤਾਂ ਪੜਾਈ ਦੀ ਬ ਬ ਘ ਪੂਰਾ ਇੰਡੀਆ ਹੀ ਏਆਈ ਦੀ ਰੇਸ ਵਿੱਚ ਪਿੱਛੇ ਆ ਸਿਰਫ ਪੰਜਾਬ ਹੀ ਨਹੀਂ ਸਾਡਾ ਪਿੰਡ
ਬਹੁਤ ਹੀ ਪਿੱਛੇ ਆ ਉ ਉਸ ਤੋਂ ਬਾਅਦ ਅਸੀਂ ਇਥੇ ਰਹਿਣ ਦਾ ਉਪਰਾਲਾ ਹੌਲੀ ਹੌਲੀ ਸ਼ੁਰੂ ਕੀਤਾ ਉਥੋਂ ਦੀ ਜੋਬਸ ਮੈਂ ਕਾਫੀ ਟਾਈਮ ਇਥੋਂ ਚਲਾਉਂਦਾ ਰਿਹਾ ਹ ਕਿਉਂਕਿ ਕੰਮ ਕਾਫੀ ਵਧੀਆ ਸੀਗਾ ਹੁਣ ਅਸੀਂ ਇਥੇ ਜਦੋਂ ਪਿਛਲੇ ਕੁਝ ਮਹੀਨਿਆਂ ਤੋਂ ਜਦੋਂ 2025 ਤੋਂ ਪ੍ਰੋਪਰ ਹੀ ਇਥੇ ਮਨ ਬਣਾਇਆ ਰਹਿਣ ਦਾ ਸਟਾਰਟਿੰਗ ਤੇ ਮਤਲਬ ਇੱਕ ਮਹੀਨੇ ਵਿੱਚ ਅਸੀਂ ਇਸ ਇੱਕ ਮਹੀਨੇ ਵਿੱਚ ਇਥੇ ਦੋ ਤਿੰਨ ਚੀਜ਼ਾਂ ਸ਼ੁਰੂ ਕੀਤੀਆਂ ਇੱਕ ਤਾਂ ਕਿਉਂਕਿ ਆਣ ਵਾਲਾ 15ਵ ਸਾਲ ਏਆਈ ਦਾ ਯੁਗ ਹ ਆਰਟੀਫਿਸ਼ਲ ਇੰਟੈਲੀਜੈਂਸ ਦਾ ਯੁਗ ਹ ਹਰ ਦੇਸ਼ ਇਸ ਵਿੱਚ ਇੱਕ ਦੌੜ ਭੱਜ ਰਿਹਾ ਸਾਡਾ ਦਿਲ ਇਹ ਸੀ ਕਿ ਪੰਜਾਬ ਦੀਆਂ ਸੋਫਟਵੇਰ ਇੰਜੀਨੀਰਗ ਦੀਆਂ ਆਈਟੀ ਦੀਆਂ ਟਰੇਨਾਂ ਸਾਰ ਤੋਂ ਛੁੱਟੀਆਂ ਨੇ ਬੈਂਗਲੋਰ
ਹਾਈਦਰਾਬਾਦ ਇਹਦਾ ਹੱਬ ਬਣਿਆਹ ਏਆਈ ਦੀ ਟਰੇਨ ਹਾਲੇ ਸ਼ੁਰੂ ਹੀ ਹੋ ਰਹੀ ਹ ਪੰਜਾਬ ਨੂੰ ਇਸ ਟਰੇਨ ਵਿੱਚ ਜਰੂਰ ਚੜਾਇਆ ਜਾਏ ਇਸ ਉਪਰਾਲੇ ਨਾਲ ਲੈ ਕੇ ਬਹੁਤ ਸਾਰੇ ਪ੍ਰੋਫੈਸਰ ਪ੍ਰਿੰਸੀਪਲ ਰਜਿਸਟਰਾ ਸਾਡੇ ਨਾਲ ਹਲੀ ਹਲੀ ਜੁੜੇ ਪਿਛਲੇ ਮਹੀਨੇ ਚ ਮੈਂ ਬਹੁਤ ਯੂਨੀਵਰਸਿਟੀ ਵਿਜਿਟ ਕੀਤੀਆਂ ਨੇ ਮੈਡੀਕਲ ਕਾਲਜ ਵਿਜਿਟ ਕੀਤੇ ਨੇ ਪੰਜਾਬ ਤੋਂ ਬਾਹਰ ਵੀ ਯੂਨੀਵਰਸਿਟੀ ਵਿੱਚ ਬਹੁਤ ਟੋਕਸ ਦਿੱਤੀਆਂ ਨੇ ਏਆਈ ਤੇ ਹਰ ਕੋਈ ਡਾਕਟਰ ਭਾਵੇਂ ਇੰਜੀਨੀਅਰ ਹੋਏਗਾ ਕੱਲ ਨੂੰ ਉਹਨੂੰ ਏਆਈ ਵਰਤਣੀ ਹੀ ਪੈਣੀ ਹ ਜੋ ਜੋ ਸਮਾਂ ਚੱਲ ਰਿਹਾ ਤੇ ਉਹਨੂੰ ਅੱਠਵੀਂ ਤੋਂ ਦਿੱਤਾ ਜਾਏ ਫਿਰ ਸਾਡੇ ਕੋਲ 40 ਕ% ਸਕੂਲ ਦੇ ਬੱਚੇ ਨੇ 60ਪ ਸਾਡੇ ਕੋਲ ਬੈਚਲਰ ਤੇ ਮਾਸਟਰ ਦੇ ਬੱਚੇ ਨੇ ਗੁਰੂ
ਨਾਨਕ ਇੰਜੀਨੀ ਕਾਲਜ ਦੇ ਵੀ 40 ਦੇ ਆਸ ਪਾਸ ਬੱਚੇ ਜਇਨ ਕਰਦੇ ਨੇ ਜੀਹ ਜਿਹੜੇ ਮਾਸਟਰ ਤੇ ਬੈਚਲਰ ਦੇ ਬੱਚੇ ਨੇ ਉਹਨਾਂ ਚ ਸਾਡਾ ਦਿਲ ਹੁੰਦਾ ਕਿਉਂਕਿ ਉਹਨਾਂ ਮਾਰਕੀਟ ਚ ਜਾਣਾ ਬਜਾਏ ਕਿ ਉਹ ਔਖੇ ਹੋਣ ਜੋਬਸ ਨਹੀਂ ਮਿਲਦੀਆਂ ਉਹਨਾਂ ਨੂੰ ਪ੍ਰਪੇਅਰ ਕੀਤਾ ਜਾਏ ਕਿ ਉਹ ਜੋਬਸ ਲੈਣ ਦੇ ਕਾਬਿਲ ਹੋਣ ਤੇ ਉਲਟਾ ਜੋਬਸ ਉਹਨਾਂ ਦੇ ਪਿੱਛੇ ਪਦੇਣ ਦੋਨਾਂ ਦੀ ਇੱਕ ਇਸ ਚੀਜ਼ ਤੇ ਇੱਕੋ ਹੀ ਰਾਈ ਸੀ ਕਿ ਆਪਾਂ ਕਮਾਉਣਾ ਇੱਥੇ ਪੈਸਾ ਜਦੋਂ ਆਪਾਂ ਨੂੰ ਲੱਗਿਆ ਕਿ ਆਪਣੇ ਕੋਲ ਇਨ ਰਿਸੋਰਸਿਸ ਹੈਗੇ ਨੇ ਆਪਾਂ ਪੰਜਾਬ ਵਾਪਿਸ ਚਲੀਏ ਕੁਦਰਤੀ ਉਹਨਾਂ ਦੇ ਮਨ ਚ ਵੀ ਇਹੀ ਵਲਵਲਾ ਸੀਗਾ ਸ਼ੁਰੂ ਤੋਂ ਹੀ ਔਰ ਮੇਰੇ ਮਨ ਵਿੱਚ ਵੀ ਸੀ ਬਸ ਉਹ ਸੰਜੋਗ ਹੀ ਕਹਿ ਲੋ ਗੁਰੂ ਨੇ ਸੰਯੋਗ ਹੀ ਉਸ ਤਰ੍ਹਾਂ ਦਾ ਬਣਾਇਆ
Leave a Reply