ਕਿਹੜੇ ਅਕਾਲੀ ਲੀਡਰ ਨੇ ਆਪਣੀ ਧੀ ਕਾਂਗਰਸੀ ਦੇ ਘਰੇ ਵਿਆਹੀ ਕਿਹੜੇ ਕਾਂਗਰਸੀ ਲੀਡਰ ਦੀ ਇੱਕ ਖਾਲਿਸਤਾਨੀ ਲੀਡਰ ਨਾਲ ਰਿਸ਼ਤੇਦਾਰੀ ਹੈ ਕਿਹੜਾ ਵੱਡਾ ਅਕਾਲੀ ਲੀਡਰ ਕਿਹੜੇ ਸਿਆਸਤੀ ਘਰਾਣੇ ਵਿੱਚ ਵਿਆਿਆ ਹੋਇਆ। ਹਾਲ ਹੀ ਵਿੱਚ ਅਕਾਲੀ ਦਲ ਬਾਦਲ ਪ੍ਰਧਾਨ ਸੁਖਬੀਰ ਬਾਦਲ ਦੀ ਵੱਡੀ ਧੀ ਕੇਸ ਪਰਿਵਾਰ ਵਿਆਹੀ ਗਈ ਹੈ। ਅੱਜ ਦੀ ਇਸ ਵੀਡੀਓ ਵਿੱਚ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਕੁਝ ਰਾਜਨੀਤਿਕ ਪਰਿਵਾਰਾਂ ਦੀਆਂ ਆਪਸੀ ਰਿਸ਼ਤੇਦਾਰੀਆਂ ਦੇ ਮੱਕੜ ਜਾਲ ਦੇ ਜਾਲੇ ਉਦੇੇੜਾਂਗੇ। ਵੀਡੀਓ ਸਿਰਫ ਇਹਨਾਂ ਸਿਆਸੀਲ ਲੀਡਰਾਂ ਦੀਆਂ ਆਪਸ ਵਿੱਚ ਗੰਡੀਆਂ ਰਿਸ਼ਤੇਦਾਰੀਆਂ ਬਾਰੇਹ ਇਸ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਹਿਮਾਇਤ ਜਾਂ ਵਿਰੋਧ ਨਾਲ ਕੋਈ ਵੀ ਸੰਬੰਧ ਨਹੀਂ ਹੈ। ਪੰਜਾਬ ਦੀ ਸਿਆਸਤ
ਬਾਰੇ ਅਕਸਰ ਚਰਚਾ ਚੱਲਦੀ ਰਹਿੰਦੀ ਹੈ ਕਿ ਇਹ ਤਾਂ ਆਪਸ ਵਿੱਚ ਰਿਸ਼ਤੇਦਾਰ ਆ ਲੋਕ ਐਵੇਂ ਇਹਨਾਂ ਪਿੱਛੇ ਲੜਾਈਆਂ ਕਰਦੇ ਆ ਵੋਟਾਂ ਪਿੱਛੇ ਰਿਸ਼ਤੇ ਨਾਤੇ ਤੋੜ ਲੈਂਦੇ ਆ। ਪੰਜਾਬ ਦੀ ਪ੍ਰਭੂ ਸੱਤਾ ਤੇ ਕਾਬਜ ਕਈ ਰਾਜਨੀਤਿਕ ਪਰਿਵਾਰਾਂ ਦੀਆਂ ਆਪਸੀ ਰਿਸ਼ਤੇਦਾਰੀਆਂ ਦਾ ਮੱਕੜ ਜਾਾਲ ਬੇਹੱਦ ਦਿਲਚਸਪ ਹੈ। ਬਾਦਲਾਂ ਦੀ ਵਾਇਆ ਕਹਿਰੋਆਂ ਅੱਗੇ ਬਰਾੜਾ ਨਾਲ ਕਹਿਰੋ ਪਰਿਵਾਰ ਦੀ ਵਾਇਆ ਬਾਦਲਾਂ ਅੱਗੇ ਮਜੀਠੀਆ ਨਾਲ ਮਜੀਠੀਆ ਪਰਿਵਾਰ ਦੀ ਵਾਇਆ ਬਾਦਲਾਂ ਅੱਗੇ ਬਰਾੜਾਂ ਨਾਲ ਬਰਾੜਾਂ ਦੀ ਵਾਇਆ ਮਹਾਰਾਜਾ ਪਟਿਆਲਾ ਅੱਗੇ ਮਾਨਾ ਨਾਲ ਸਮਝੋ ਅੰਗਲੀਆਂ ਸੰਗਲੀਆਂ ਭਿੱੜਦੀਆਂ ਰਿਸ਼ਤੇਦਾਰੀਆਂ ਦੀਆਂ ਘੁੰਡੀਆਂ ਖੋਲਣ ਲੱਗੀਏ ਤਾਂ ਪਤਾ ਲੱਗਦਾ ਕਿ ਸਠਵਿਆਂ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ
ਸਭ ਤੋਂ ਵੱਧ ਪ੍ਰਭਾਵਸ਼ਾਲੀ ਮੁੱਖ ਮੰਤਰੀ ਰਹੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਭਰਾ ਜਸਵੰਤ ਸਿੰਘ ਦੀ ਧੀ ਬੀਬੀ ਗੁਰਵਿੰਦਰ ਕੌਰ ਸਰਾਏ ਨਾਗੀਏ ਬਰਾੜ ਸਰਦਾਰਾਂ ਦੇ ਘਰ ਹਰਚਰਨ ਬਰਾੜ ਨਾਲ ਵਿਆਹੀ ਗਈ। 1995 ਵਿੱਚ ਕਾਂਗਰਸ ਪਾਰਟੀ ਵੱਲੋਂ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣੇ ਤੇ ਉਹਨਾਂ ਦਾ ਪੁੱਤਰ ਕਵਰਜੀਤ ਬਰਾੜ ਉਰਫ ਸਨੀ ਬਰਾੜ ਮਾਨ ਪਰਿਵਾਰ ਨਾਲ ਸਬੰਧਿਤ ਸੁਰਿੰਦਰ ਪਾਲ ਸਿੰਘ ਮਾਨ ਦੀ ਛੋਟੀ ਧੀ ਬੀਬੀ ਕਰਨ ਬਰਾੜ ਨਾਲ ਵਿਆਹ ਗਿਆ। ਦਿੱਲੀ ਵਿੱਚ ਇੱਕ ਤਕੜੇ ਵਪਾਰੀ ਵੱਜੋਂ ਜਾਣੇ ਜਾਂਦੇ ਸੁਰਿੰਦਰ ਪਾਲ ਸਿੰਘ ਮਾਨ ਦੀ ਦੂਸਰੀ ਲੜਕੀ ਹਰਪ੍ਰੀਆ ਮਹਾਰਾਜਾ ਪਟਿਆਲਾ ਯਾਦ ਵਿੰਦਰ ਸਿੰਘ ਦੇ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਨੂੰ ਵਿਆਹੀ ਗਈ।
Leave a Reply