ਪੰਜਾਬੀ ਫਿਲਮਾਂ ਦਾ ਪੈ ਗਿਆ ਹ ਵੱਡਾ ਕਲੇਸ਼ 14 ਮਾਰਚ ਦੀ ਤਾਰੀਖ ਨੂੰ ਲੈ ਕੇ ਗੁੱਸਾ ਆ ਗਿਆ ਹ ਹਰਦੀਪ ਗਰੇਵਾਲ ਨੂੰ ਹਰਦੀਪ ਗਰੇਵਾਲ ਨੇ ਆਪਣੀ ਫਿਲਮ ਸਿਕਸ ਈਜ ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕੀਤਾ ਸੀ ਜਿਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਤੇ ਫਿਲਮ ਦੇ ਉੱਤੇ ਅੱਗੇ ਪ੍ਰਮੋਸ਼ਨ ਵੀ ਹੋ ਰਹੀਆਂ ਨੇ ਲੇਕਿਨ ਹੁਣ ਫਿਲਮ ਮਿਠੜੇ ਦਾ ਇੱਕ ਪੋਸਟਰ ਆਉਂਦਾ ਹੈ ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਫਿਲਮ ਵੀ 14 ਮਾਰਚ ਨੂੰ ਰਿਲੀਜ਼ ਹੋਏਗੀ ਜਿਸ ਦੇ ਉੱਤੇ ਹਰਦੀਪ ਨੂੰ ਆ ਗਿਆ ਹ ਪੂਰਾ ਗੁੱਸਾ ਲਾਈਵ ਹੋ ਕੇ ਕੀ ਬੋਲੇ ਨੇ ਹਰਦੀਪ ਗਰੇਵਾਲ ਜਰਾ ਤੁਸੀਂ ਵੀ ਸ ਸੁਣੋ ਮੈਂ ਕਿਸੇ ਖਾਸ ਗੱਲ ਕਰਕੇ ਲਾਈਵ ਹੋਇਆ ਅੱਜ ਮੈਂ ਫਿਲਮ ਦੀ ਪ੍ਰਮੋਸ਼ਨ
ਕਰਨ ਲਈ ਲਾਈਵ ਨਹੀਂ ਹੋਇਆ ਸਿਖਸੀ ਚ ਦੀ ਪ੍ਰਮੋਸ਼ਨ ਕਰਨ ਲਈ ਲਾਈਵ ਨਹੀਂ ਹੋਇਆ ਇਸ ਵਕਤ ਮੈਂ ਮੈਂ ਇੱਕ ਗੱਲ ਕਰਨੀ ਆ ਬਹੁਤ ਜਰੂਰੀ ਗੱਲ ਆ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਕਰਨੀ ਆ। ਸਿਖੀਚ ਜਿਹੜੀ ਸਾਡੀ ਫਿਲਮ 14 ਮਾਰਚ ਨੂੰ ਆ ਰਹੀ ਹ ਤੇ ਮੈਂ ਸਪਸ਼ਟ ਕਹਿ ਰਿਹਾ 14 ਮਾਰਚ ਨੂੰ ਹੀ ਆ ਰਹੀ ਹ। ਇਹ ਫਿਲਮ ਪਹਿਲਾਂ ਅਸੀਂ ਪਿਛਲੇ ਸਾਲ ਜਨਵਰੀ ਮਹੀਨੇ ਦੇ ਵਿੱਚ ਅਨਾਊਂਸ ਕੀਤੀ ਸੀ ਉਦੋਂ ਅਸੀਂ ਇਸ ਫਿਲਮ ਦੀ ਡੇਟ 12 ਜੁਲਾਈ ਪਾਈ ਸੀ 12 ਜੁਲਾਈ 2024 ਇਹ ਡੇਟ ਅਸੀਂ ਅਨਾਊਂਸ ਕੀਤੀ ਸੀ। ਸਾਡੇ ਤੋਂ ਬਾਅਦ ਚ ਉਸ ਡੇਟ ਤੇ ਦੋ ਹੋਰ ਫਿਲਮਾਂ ਅਨਾਉਂਸ ਹੋ ਗਈਆਂ ਦੋ ਹੋਰ ਵੱਡੀਆਂ ਫਿਲਮਾਂ ਅਨਾਉਂਸ ਹੋ ਗਈਆਂ ਸਾਡੀ ਇਹ ਸਮਝਦਾਰੀ ਕਹਿ ਲਓ ਜਾਂ ਜਿੱਦਾਂ ਮਰਜ਼ੀ ਕਹਿ ਲਓ ਕਿ ਸਾਨੂੰ ਇਦਾਂ
ਲੱਗਿਆ ਵੀ ਨਹੀਂ ਅਸੀਂ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਅਸੀਂ ਫਿਲਮ ਆਪਣੀ ਜਿਹੜੀ ਡੇਟ ਆ ਉਹ ਪੋਸਟਪੋਨ ਕਰ ਲਈ। ਜਿਹੜੀ ਫਿਲਮ ਆ ਉਹ ਅਸੀਂ ਪੋਸਟਪੋਨ ਕਰ ਲਈ ਸਾਨੂੰ ਇਦਾਂ ਲੱਗਿਆ ਵੀ ਉਹ ਇਹ ਗੱਲ ਇਹ ਨਹੀਂ ਸੀ ਵੀ ਸਾਡੀ ਫਿਲਮ ਛੋਟੀ ਆ ਉਹਨਾਂ ਦੀ ਫਿਲਮ ਵੱਡੀ ਆ ਪਰ ਕਿਉਂ ਤਿੰਨ ਫਿਲਮਾਂ ਪੰਜਾਬੀ ਇੱਕੋ ਡੇਟ ਤੇ ਆਉਣਗੀਆਂ ਇੱਕ ਦੂਜੇ ਨਾਲ ਫਸਣਗੀਆਂ ਤਿੰਨਾਂ ਦਾ ਨੁਕਸਾਨ ਹੋਊਗਾ ਇਹ ਗੱਲ ਅਲੱਗ ਆ ਕਿ ਉਹਨਾਂ ਚੋਂ ਫਿਰ ਇੱਕ ਇੱਕ ਜਿਹੜੀ ਫਿਲਮ ਸੀ ਉਹ ਵੀ ਪੋਸਟਪੋਨ ਹੋ ਗਈ। ਚਲੋ ਮੁੱਕ ਦੀ ਗੱਲ ਇਹ ਆ ਵੀ ਉਸ ਡੇਟ ਤੇ ਫਿਰ ਇੱਕੋ ਹੀ ਫਿਲਮ ਆਈ ਹੁਣ ਮੈਂ ਆਉਨਾ 14 ਮਾਰਚ ਤੇ 14 ਮਾਰਚ ਜਦੋਂ ਅਸੀਂ ਡੇਟ ਅਨਾਊਂਸ ਕੀਤੀ ਸੀ ਅਸੀਂ ਮਾਰਚ ਦਾ
ਮਹੀਨਾ ਚੈੱਕ ਕੀਤਾ ਵੀ ਕਿਹੜੀ ਡੇਟ ਅਵੇਲੇਬਲ ਆ ਕਿਹੜੀ ਡੇਟ ਤੇ ਕੋਈ ਫਿਲਮ ਨਹੀਂ ਆ ਰਹੀ। 14 ਮਾਰਚ ਤੇ ਕੋਈ ਪੰਜਾਬੀ ਫਿਲਮ ਅਨਾਊਂਸਡ ਨਹੀਂ ਸੀ ਜਦੋਂ ਅਸੀਂ ਫਿਲਮ ਅਨਾਊਂਸ ਕੀਤੀ। ਤੁਹਾਡੇ ਸਾਹਮਣੇ ਆਇਕ ਫਰਵਰੀ ਤੋਂ ਅਸੀਂ ਲੱਗੇ ਹੋਏ ਆਂ ਪੋਸਟਰ ਅਸੀਂ ਅ ਪਾਇਆ ਅਸੀਂ ਟੀਜ਼ਰ ਤੁਹਾਡੇ ਨਾਲ ਸ਼ੇਅਰ ਕੀਤਾ ਥੀਮ ਫਿਲਮ ਦਾ ਸ਼ੇਅਰ ਕੀਤਾ ਪ੍ਰਮੋਸ਼ਨਸ ਤੇ ਲੱਗੇ ਹੋਏ ਆਂ ਇੰਟਰਵਿਊਜ ਚੱਲ ਰਹੀਆਂ ਸਾਰਾ ਕੁਝ ਚੱਲ ਰਿਹਾ ਹੁਣ ਅਚਾਨਕ ਇੱਕ ਫਿਲਮ ਇੱਕ ਪੰਜਾਬੀ ਫਿਲਮ ਇੱਕ ਵੱਡੀ ਪੰਜਾਬੀ ਫਿਲਮ ਇੱਕ ਵੱਡੇ ਫਿਲਮ ਮੇਕਰ ਡਾਇਰੈਕਟਰ ਐਕਟਰ ਪ੍ਰੋਡਿਊਸਰ ਦੀ ਫਿਲਮ 14 ਮਾਰਚ ਨੂੰ ਅਨਾਉਂਸ ਹੋ ਗਈ ਕੱਲ ਦੀ ਡੇਟ ਦੇ ਵਿੱਚ ਕੱਲ ਅਨਾਊਂਸ ਹੋਈ ਆ ਫਿਲਮ ਚਲੋ ਹੁਣ ਤੁਸੀਂ ਕਹੋਗੇ ਵੀ ਇਹਦੇ ਚ ਨਵੀਂ..
Leave a Reply