ਬਾਰਡਰਾਂ ਤੇ ਕੌਣ ਬੈਠੇ ਆ ਜੇ ਪਾਕਿਸਤਾਨ ਦਾ ਮੂੰਹ ਮੋੜਨਾ ਹੋਵੇ ਤੇ ਕੌਣ ਸਿੱਖ ਰੈਜੀਮੈਂਟ ਜੇ ਚੀਨ ਦਾ ਮੂੰਹ ਮੋੜਨਾ ਹੋਵੇ ਤੇ ਸਿੱਖ ਰੈਜੀਮੈਂਟ ਜੇ ਹੋਰ ਬਾਹਰਲੇ ਦੇਸ਼ਾਂ ਨਾਲ ਸਾਨੂੰ ਬਾਹਰਲੇ ਦੇਸ਼ ਵੀ ਭੇਜਿਆ ਜਾਂਦਾ ਜੁਤਾਾਂ ਤੇ ਉੱਥੇ ਕੌਣ ਜਾਂਦੀ ਆ ਸਿੱਖ ਰੈਜੀਮੈਂਟ ਜੇ ਕਿਤੇ ਆਫਤ ਆ ਜਾਂਦੀ ਆ ਉੱਥੇ ਕੌਣ ਪਹੁੰਚਦੇ ਆ ਸਿੱਖ ਇਹ ਤੇ ਸਾਡੇ ਗੁਰੂ ਦਾ ਥਾਪੜਾ ਆ ਸਾਡੀ ਪਿੱਟ ਤੇ ਜਿੱਥੇ ਕਿਤੇ ਮੁਸੀਬਤ ਹੋਊਗੀ ਜਿੱਥੇ ਕਿਤੇ ਜ਼ੁਲਮ ਹੋਊਗਾ ਜਿੱਥੇ ਕਿਤੇ ਤਰਾਸਤੀ ਹੋਊਗੀ ਉੱਥੇ ਸਿੱਖ ਖੜਾ ਹੋਊਗਾ ਉੱਥੇ ਗੁਰੂ ਗੋਬਿੰਦ ਸਿੰਘ ਆਪ ਸਹਾਈ ਹੋ ਕੇਏ ਆਪਣੇ ਸਿੱਖ ਨਾਲ ਖੜੇ ਹੋਣਗੇ ਉਥੇ ਚਾਰ ਸਾਹਿਬਜਾਦੇ ਮਾਤਾ ਗੁਜਰ ਕੌਰ ਸਾਰੇ ਉੱਥੇ ਇਕੱਠੇ ਹੋਣਗੇ
ਉਹ ਅਰਦਾਸ ਦਾ ਹੀ ਇੱਕ ਫਲ ਆ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜਰੂਰਤ ਹ ਸਿੱਖ ਹਰ ਇੱਕ ਥਾਂ ਤੇ ਆਪਣੀ ਜਿਹੜੀ ਆ ਪੈਡ ਬਣਾ ਕੇ ਬੈਠਾ ਤੁਸੀਂ ਦਿੱਲੀ ਦਾ ਮੋਰਚਾ ਕਿਸਾਨੀ ਅੰਦੋਲਨ ਦੇਖਿਆ ਸਿੱਖਾਂ ਨੇ ਲਾਇਆ ਪੂਰੇ ਹਿੰਦੋਸਤਾਨ ਚ ਜਿਹੜਾ ਉਹਦਾ ਚਰਚਾ ਸਸ਼ੀਰੀੀ ਤ ਪੂਰਾ ਹਿੰਦੁਸਤਾਨ ਇਕੱਠਾ ਆ ਸਿੱਖ ਇਕਲਾ ਸਿੱਖ ਨਹੀਂ ਪੂਰੇ ਦੇਸ਼ ਨੂੰ ਜੋੜਨ ਵਾਲਾ ਸਿੱਖ ਆ ਬਿਲਕੁਲ ਜੀ ਪੂਰੇ ਦੇਸ਼ ਨੂੰ ਜੋੜਨ ਵਾਲਾ ਸਿੱਖ ਹੈ ਸਿੱਖ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਹਟਦਾ ਹਰ ਜਗ੍ਹਾ ਤੇ ਸਿੱਖ ਤਿਆਰ ਬਰ ਤਿਆਰ ਰਹਿੰਦਾ ਪਰ ਜੇ ਦੇਖਿਆ ਜਾਵੇ ਤਾਂ ਕੁਝ ਇਸ ਸਮੇਂ ਜਿਹੜੇ ਮੌਜੂਦਾ ਹਾਲਾਤ ਨੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਪਤਾ
ਤੇ ਜਦੋਂ ਇਤਿਹਾਸ ਬਾਰੇ ਜਾਣਕਾਰੀ ਨਾ ਹੋਵੇ ਤਾਂ ਕਿਤੇ ਨਾ ਕਿਤੇ ਮਨ ਡੋਲ ਜਾ ਕਿਤੇ ਨਾ ਕਿਤੇ ਉਹ ਬਦਲਣ ਦੀ ਕੋਸ਼ਿਸ਼ ਕਰਦੇ ਨੇ ਕੀ ਲੱਗਦਾ ਕਿ ਆਪਣੇ ਬੱਚਿਆਂ ਨੂੰ ਜਰੂਰ ਇਤਿਹਾਸ ਨਾਲ ਜੋੜਨਾ ਚਾਹੀਦਾ ਸਭ ਤੋਂ ਪਹਿਲਾਂ ਸਵਾਲੀਆ ਨਿਸ਼ਾਨ ਆ ਸਕੂਲਾਂ ਤੇ ਸਭ ਤੋਂ ਵੱਡਾ ਨਿਸ਼ਾਨ ਐਸਸੀਪੀਸੀ ਤੇ ਸਵਾਲੀਆ ਨਿਸ਼ਾਨ ਆ ਜਿਨਾਂ ਨੇ ਸਾਡੇ ਬੱਚਿਆਂ ਦੇ ਹੱਥ ਚ ਇਤਿਹਾਸ ਦਿਆ ਸੀ ਅੱਜ ਸਾਡੇ ਬੱਚੇ ਇਤਿਹਾਸ ਪੜਨ ਲਈ ਫਰੋਲਣ ਲਈ ਮਜਬੂਰ ਆ ਅਸੀਂ ਉਹਨਾਂ ਨੂੰ ਦੇ ਰਹੇ ਆਂ ਪਰ ਇਤਿਹਾਸ ਤਰੋੜ ਤੋੜ ਕੇ ਪੇਸ਼ ਕੀਤਾ ਜਾ ਰਿਹਾ ਪਰ ਮੈਂ ਸਾਰੇ ਹੀ ਸਕੂਲਾਂ ਚ ਸਾਰੇ ਹੀ ਜਿੰਨੇ ਵਿਦਕ ਦਿਆਰੇ ਆ ਉਹਨਾਂ ਦੀ ਮੈਂ ਕਹਿੰਨਾ ਪੁਰਾਣਾ ਇਤਿਹਾਸ ਪੁਰੰਤਰ ਇਤਿਹਾਸ ਸਾਡਾ ਜਿਹੜਾ ਉਹ ਬੱਚਿਆਂ ਦੇ ਹੱਥ ਚ ਦਿੱਤਾ ਜਾਵੇ