ਮਤਬੁੱਧੀ, ਪਾਗਲਪਨ ਡਿਪਰੈਸ਼ਨ ਕੈਂਸਰ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿਹੜੀ ਬਖਸ਼ਿਸ਼ ਸਦਕਾ ਠੀਕ ਹੁੰਦੀਆਂ ਨੇ ਕਿਵੇਂ ਹਰੀਪੁਰ ਦੀ ਰਾਣੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਇੱਕ ਬਚਨ ਸਦਕਾ ਪਾਗਲ ਹੋ ਗਈ ਸੀ। ਕਿਉਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸੇਵਕ ਨੂੰ ਵਿਆਹੇ ਹੋਣ ਦੇ ਬਾਵਜੂਦ ਵੀ ਦੂਜਾ ਵਿਆਹ ਕਰਨ ਲਈ ਕਿਹਾ। ਔਰਤਾਂ ਨੂੰ ਬਰਾਬਰਤਾ ਦਾ ਦਰਜਾ ਦੇਣ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹੜੇ ਹੁਕਮ ਜਾਰੀ ਕੀਤੇ ਹੋਏ ਸਨ। ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹ ਕਿਹੜੀ ਪਾਕ ਤੇ ਪਵਿੱਤਰ ਨਿਸ਼ਾਨੀ ਹੈ ਜਿਹਦੇ ਵ ਗੁਰੂ ਸਾਹਿਬ ਦੀ ਬਖਸ਼ਿ ਦੀ ਕਲਾ ਅੱਜ ਵੀ ਵਰਤ ਰਹੀ [ਸੰਗੀਤ] ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਆਪਣੇ ਚੈਨਲ ਦੇ ਉੱਪਰ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਆ ਜਿਦੇ ਵਚ ਅਸੀਂ ਉਹਨਾਂ ਨਿਸ਼ਾਨੀਆਂ ਦੇ ਉਹਨਾਂ ਗੁਰਦੁਆਰਾ ਸਾਹਿਬ ਦੇ ਉਹਨਾਂ ਧਾਰਮਿਕ ਸਥਾਨਾਂ ਦੀ ਗੱਲ ਕਰਦੇ ਹਾਂ ਜਿਨਾਂ ਦੇ ਉੱਪਰ ਗੁਰੂ ਸਾਹਿਬ ਦੀ ਕਲਾ ਅੱਜ ਵੀ ਵਰਤ ਰਹੀ ਆ। ਜਿਵੇਂ ਕਿ ਅਸੀਂ ਪਹਿਲੀ ਵੀਡੀਓਜ ਦੇ ਵਿੱਚ ਦੱਸਿਆ ਸੀ ਕਿ ਇੱਕ ਅਜਿਹਾ ਗੁਰਦੁਆਰਾ ਸਾਹਿਬ ਆ ਜਿੱਥੇ ਗੂੰਗੇ ਬੱਚੇ ਬੋਲਣ ਲੱਗ ਜਾਂਦੇ ਨੇ ਅਜਿਹਾ ਗੁਰਦੁਆਰਾ ਸਾਹਿਬ ਆ ਜਿੱਥੇ ਚਮੜੀ ਰੋਗ ਠੀਕ ਹੁੰਦੇ ਨੇ ਗੁਰੂ ਸਾਹਿਬ ਦੇ ਸ਼ੀਸ਼ੇ ਬਾਰੇ ਦੱਸਿਆ ਸੀ ਜਿਹਦੇ ਚ ਮੂੰਹ ਵੇਖਣ ਦੇ ਨਾਲ ਵਿੰਗੇ ਟਿੱਡੇ ਮੂੰਹ ਸਿੱਧੇ ਹੋ ਜਾਂਦੇ ਨੇ। ਇੱਕ ਅਜਿਹੇ ਪਰਿਵਾਰ
ਬਾਰੇ ਵੀ ਦੱਸਿਆ ਸੀ ਜਿਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਸ਼ੀਰਵਾਦ ਆ ਕਿ ਉਹ ਦਾਤੀ ਛੁਹਾ ਕੇ ਕਿਸੇ ਦੇ ਵੀ ਜੋੜਾਂ ਦਰਦ ਠੀਕ ਕਰ ਸਕਦੇ ਆ। ਅਜਿਹੇ ਸਿੱਖ ਇਤਿਹਾਸ ਦੀ ਇੱਕ ਸਾਖੀ ਦੀ ਗੱਲ ਕੀਤੀ ਸੀ ਜਿਹਨੂੰ ਸੁਣਨ ਤੋਂ ਬਾਅਦ ਪੁਰਾਣੇ ਤੋਂ ਪੁਰਾਣਾ ਬੁਖਾਰ ਉੱਤਰ ਜਾਂਦਾ ਆ। ਸੋ ਉਹਨਾਂ ਵੀਡੀਓਜ਼ ਨੂੰ ਜਿਨਾਂ ਨੇ ਅਜੇ ਤੱਕ ਨਹੀਂ ਦੇਖਿਆ ਉਹ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਜਰੂਰ ਦੇਖ ਸਕਦੇ ਨੇ ਜਾਂ ਫਿਰ ਉਹਨਾਂ ਦਾ ਜਿਹੜਾ ਲਿੰਕਹ ਮੈਂ ਥੱਲੇਡਸਕ੍ਰਿਪਸ਼ਨ ਦੇ ਦੂਗਾ ਤੁਸੀਂ ਉਹਨਾਂ ਤੇ ਕਲਿਕ ਕਰਕੇ ਵੀ ਦੇਖ ਸਕਦੇ ਹੋ। ਮੈਂ ਕਹਿੰਨਾ ਕਿ ਤੁਹਾਨੂੰ ਸਾਰੀ ਨੂੰ ਵੀਡੀਓ ਇ ਜ਼ਰੂਰ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਉਹ ਤੁਹਾਡੇ ਕਿਸੇ ਨਾ
ਕਿਸੇ ਕੰਮ ਆ ਸਕਦੀ ਨੇ ਤੁਹਾਡੇ ਤੁਹਾਡੇ ਆਪਣੇ ਜਾਂ ਫਿਰ ਤੁਹਾਨੂੰ ਉਹਦੇ ਰਾਹੀਂ ਸਿੱਖ ਇਤਿਹਾਸ ਦੀ ਜਾਣਕਾਰੀ ਤਾਂ ਮਿਲੂਗੀ ਹੀ ਮਿਲੂਗੀ। ਸੋ ਉਸੇ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋ ਅੱਜ ਅਸੀਂ ਚੌਥੀ ਵੀਡੀਓ ਲੈ ਕੇ ਆਏ ਹਾਂ ਤੇ ਇਹਦੇ ਵਚ ਅਸੀਂ ਗੱਲ ਕਰਾਂਗੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਇੱਕ ਨਿਸ਼ਾਨੀ ਦੀ ਜਿਹਦੇ ਵਿੱਚ ਇੰਨੀ ਬਖਸ਼ਿਸ਼ ਆ ਕਿ ਉਹ ਕਿਸੇ ਦਾ ਵੀ ਡਿਪਰੈਸ਼ਨ ਕਿਸੇ ਦਾ ਵੀ ਪਾਗਲਪਣ ਜਿਹੜਾ ਆ ਉਹ ਠੀਕ ਕਰ ਸਕਦੀ ਆ। ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦਿਆ ਹੋਇਆ ਅਸੀਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆਂ ਪਰ ਉਸ ਤੋਂ ਪਹਿਲਾਂ ਜਿਹੜੇ ਵਿਊਵਰਸ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ
ਲਿਓ ਅਸੀਂ ਆਪਣੇ ਚ ਚਨਲ ਦੇ ਉੱਪਰ ਸਿੱਖ ਇਤਿਹਾਸ ਨਾਲ ਸੰਬੰਧਿਤ ਅਜਿਹੀ ਵੀਡੀਓ ਲੈ ਕੇ ਆਉਂਦੇ ਹੀ ਰਹਿੰਦੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਆਪਣੇ ਚੈਨਲ ਦੇ ਉੱਪਰ ਪੋਡਕਾਸਟ ਵੀ ਕਰਦੇ ਹਾਂ। ਸਾਡੀ ਅੱਜ ਦੀ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਹੋਰਾਂ ਨਾਲ ਵੀ ਸਾਂਝਾ ਜਰੂਰ ਕਰਿਓ। ਸੋ ਹੁਣ ਆਉਦੇ ਆਾਂ ਅਸੀਂ ਅੱਜ ਦੀ ਆਪਣੀ ਇਸ ਵੀਡੀਓ ਵੱਲ ਅਕਸਰ ਜਦੋਂ ਔਰਤਾਂ ਦੇ ਹਿੱਤਾਂ ਦੀ ਗੱਲ ਕੀਤੀ ਜਾਂਦੀ ਆ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਜਦੋਂ ਔਰਤਾਂ ਦੀ ਬਰਾਬਰਤਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਆਸਾ ਦੀ ਵਾਰ ਦੀ ਬਾਣੀ ਦੀ ਇੱਕ ਪੰਕਤੀ ਪੜ੍ਹਦੇ ਆਂ ਸੋ ਕਿਉ ਮੰਦਾ ਆਖੀਏ ਜਿਤ
ਜੰਮੇ ਰਾਜਾਨ। ਇਹ ਪਾਵਨ ਪੰਕਤੀਆਂ ਉਚਾਰ ਕੇ ਜਿੱਥੇ ਗੁਰੂ ਨਾਨਕ ਸਾਹਿਬ ਔਰਤਾਂ ਦੇ ਹੱਕ ਵਿੱਚ ਆਏ ਉੱਥੇ ਹੀ ਅੱਗੇ ਚੱਲ ਕੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਵੀ ਔਰਤਾਂ ਦੇ ਹੱਕ ਵਿੱਚ ਬਹੁਤ ਸਾਰੇ ਜਿਹੜੇ ਹੁਕਮ ਜਾਰੀ ਕਰਦੇ ਨੇ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਲ ਵਿਵਾਹ ਉੱਤੇ ਰੋਕ ਲਗਾ ਦਿੱਤੀ ਵਿਧਵਾ ਵਿਆਹ ਨੂੰ ਵਧਾਵਾ ਦਿੱਤਾ ਉਹਨਾਂ ਨੇ ਪੜਦਾ ਪ੍ਰਥਾ ਨੂੰ ਬੰਦ ਕੀਤਾ ਉਹਨਾਂ ਨੇ ਸਤੀ ਪ੍ਰਥਾ ਨੂੰ ਬੰਦ ਕੀਤਾ ਜੇਕਰ ਮੈਂ ਅਸਾਨ ਲਫਜ਼ਾਂ ਚ ਕਹਾਂ ਕਿ ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਔਰਤ ਅੱਜ ਜਿਸ ਆਜ਼ਾਦੀ ਨੂੰ ਮਾਨ ਰਹੀ ਆ ਉਹ ਆਜ਼ਾਦੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਦਕਾ ਆ ਤਾਂ ਮੈਨੂੰ ਲੱਗਦਾ ਕਿ ਕੁਝ ਗਲਤ ਨਹੀਂ ਹੋਊਗਾ ਪਰ ਹਾਂ
Leave a Reply