Wednesday , 19 February 2025

The Life of Indian Truck Drivers | ਡਰਾਇਵਰ ਵੀਰਾਂ ਦੇ ਕਿੱਸੇ ਸੁਣੋ | ਇਹਨਾਂ ਸਿਰਤੇ ਦੇਸ਼ ਚਲਦਾ

ਹਲਾਤ ਤਾਂ ਵੀਰ ਜੀ ਡਰਾਈਵਰ ਦੇ ਜਿਹੋ ਜਿਹੇ ਹੈਗੇ ਸਾਰਿਆਂ ਨੂੰ ਪਤਾ ਹੀ ਆ ਕੋਈ ਐਡੀ ਲੁਕੇ ਹੈ ਨਹੀਂਗੇ ਹਾਂ ਹਲਾਤ ਸਾਡੇ ਮਾੜੇ ਹੀ ਆ ਪਰ ਸਾਨੂੰ ਜਿਆਦਾ ਬੰਨਿਆ ਜਾਂਦਾ ਹੈਗਾ ਹ ਸਾਰੇ ਬੰਨਿਓ ਸਰਕਾਰਾਂ ਵੱਲੋਂ ਵੀ ਤੇ ਦੂਜੇ ਆਰਟੀਓ ਡੀਟੀਓ ਜਿੰਨੇ ਵੀ ਹੈਗੇ ਨਾ ਸਾਨੂੰ ਪੁੱਛਦਾ ਹੀ ਕੋਈ ਕਿਨੀ ਗਾ ਸਾਰੇ ਕਾਨੂੰਨ ਸਾਡੇ ਤੇ ਲਾਗੂ ਕਰੀ ਜਾਂਦੇ ਆ ਸਾਨੂੰ ਮਾਰ ਕੇੇ ਰਾਜੀ

ਹਰ ਕੋਈ ਕਿਹੜੇ ਕਿਹੜੇ ਕਾਨੂੰਨ ਤੋਂ ਜਿਆਦਾ ਪੰਗਾ ਪੈਂਦਾ ਕਾਨੂੰਨ ਆ ਵੇਖ ਲਓ ਹੁਣ ਸੱਤ ਸਾਲ ਦੇ ਜਿਹੜੇ ਕਾਨੂੰਨ ਕੀਤੇ ਆ ਵੀਸ ਲੱਖ ਦਾ ਜਰਮਾਨਾ ਕੀਤਾ ਹਾਂ ਉਹ ਜਰਮਾਨਾ ਸਾਡੇ ਆਧੇ ਕਾਰ ਲਿਆ ਕੇ ਕੋਈ ਹੋਰ ਨੇ ਵੜ ਦੇਨੀ ਥੱਲੇ ਹਾਂ ਤੇ ਡਰਾਈਵਰ ਫਸ ਗਿਆ ਨਾ ਵੱਡੀ ਗੱਡੀ ਵਾਲਾ ਜਿਆਦਾ ਫਸ ਗ ਹਾਂ ਤੇ ਫਿਰ ਗੁਨਾਹ ਕਿਦਾ ਹੂ ਕਰਾਰ ਵਾਲੇ ਦਾ ਭੁਗਤਨ ਕੌਣ ਜਾ ਗੱਡੀ ਵਾਲਾ ਜੀ ਇਹ ਵੇਖ ਕੇ ਚੱਲਣਾ ਚਾਹੀਦਾ ਵੀ ਗੱਡੀ ਜਿਹਦਾ ਕਸੂਰ ਆ

ਉਹਦਾ ਉਹਨੂੰ ਡਨ ਮੈਣਾ ਚਾਹੀਦਾ ਬਿਲਕੁਲ ਸ਼ਿਵਜੀ ਤੇ ਪਾਰਬਤੀ ਕਿਤੇ ਉੱਡੇ ਜਾਂਦੇ ਸੀ ਜੀ ਜੀ ਤੇ ਗੱਡੀਆਂ ਵਾਲੇ ਬੈਠੇ ਵਿਚਾਰੇ ੋਂ ਜਾਮ ਫਸਿਆ ਇਤਰ ਤ ਦੱਸਿਆ 12 ਕਿਲੋਮੀਟਰ ਹਾ ਤੇ ਉਹਨੂੰ ਤਰਸਾ ਗਿਆ ਪਾਰਵਤੀ ਨੂੰ ਹਾਂ ਆਦੀ ਇਹਦੀ ਸੁਣਵਾਈ ਕਰੋ ਆਦਾ ਰਹਿਦਾ ਜਿੱਥੇ ਬੈਠੇ ਬੈਠੇ ਰਹਿਣਦੇ ਅੱਛਾ ਤੇ

ਉਹ ਆਦੀ ਨਹੀਂ ਤੁਸੀਂ ਸੁਣੋ ਇਹਦੀ ਗੱਲ ਹਾਂ ਥੱਲੇ ਜਾ ਕੇ ਪੁੱਛਣ ਲੱਗ ਪਏ ਕੀ ਤੁਹਾਨੂੰ ਰੋ ਜਿ ਤਰਾਂ ਤੁਸੀਂ ਪੁੱਛਣ ਡ ਜ ਤੇ ਉਹ ਆਆਂਦਾ ਤੂੰ ਫਿਰ ਬਾਅਦ ਚ ਗੱਲ ਕਰੀ ਪਹਿਲਾਂ ਦੱਸ ਮਾਲ ਕਿੱਥੋਂ ਲਿਆਂਦਾਏ ਤੇ ਮੁੜ ਕੇੇ ਪਾਰਤ ਨ ਆ ਤੁਸੀਂ ਮਾਲ ਹੀ ਮਾਲ ਕਰਦੇ ਰਹੋਗੇ ਬਸ ਇਹੋ ਜਿਹੀ ਗੱਲਲਾ [ਸੰਗੀਤ] ਜਿਹੜਾ ਮਾਲ ਕੋਈ ਮਾੜੀ ਚੀਜ਼ ਨਹੀਂਗੀ ਆ 99 ਬਿਮਾਰੀਆਂ ਇੱਕ ਬੰਨੇ ਹੋਣ ਤੇ ਇੱਕ ਮਾਲ ਇੱਕ ਬੰਨੇ ਹੋਵੇ

Leave a Reply

Your email address will not be published. Required fields are marked *