ਸਕੇਟਿੰਗ ਕਰਕੇ ਬਾਈ ਹੁਣ ਹਜੂਰ ਸਾਹਿਬ ਚੱਲਿਆ ਆ ਇਸ ਵਕਤ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਸ ਵਕਤ ਮੈਂ ਬੈਠਾ ਬਾਈ ਮੈਨੂੰ ਮਿਲਿਆ ਕੋਈ ਮੋਟਰਸਾਈਕਲ ਤੇ ਜਾ ਰਿਹਾ ਕੋਈ ਸਾਈਕਲ ਤੇ ਜਾ ਰਿਹਾ ਕੋਈ ਪੈਦਲ ਮੈਂ ਥੋੜਾ ਅਲੱਗ ਕਰਨਾ ਚਾਹੁੰਦਾ ਸੀਗਾ ਹ ਆਪਾਂ ਸਕੇਟਿੰਗ ਤੇ ਪ੍ਰੋਫੈਸ਼ਨਲੀ ਪਲੇਅਰ ਹਾਂ
ਮੈਂ ਇਸ ਲਈ ਸਕੇਟਿੰਗ ਤੇ ਜਾ ਰਿਹਾ ਮ ਅੱਛਾ ਤੁਸੀਂ ਪ੍ਰੋਫੈਸ਼ਨਲ ਪਲੇਅਰ ਵੀ ਹੋ ਹਾਂਜੀ ਹਾਂਜੀ ਲੋਕ ਸ਼ਾਇਦ ਮਸ਼ਹੂਰ ਹੋਣ ਵਾਸਤੇ ਕਰਦੇ ਨੇ ਇਹ ਚੀਜ਼ਾਂ ਹਾਂਜੀ ਤੁਹਾਨੂੰ ਲੱਗਦਾ ਆਪਾਂ ਆਪਦੀ ਸ਼ਰਧਾ ਨਾ ਕਰਦੇ ਬਸ ਲੋਕਾਂ ਨੂੰ ਵੀਡੀਓ ਤੱਕ ਪਹੁੰਚਾਈਦੀ ਆ ਸੰਗਤ ਰਾਹੀ ਕਿ ਅਸੀਂ ਕਰ ਰਹੇ ਆਆਂ ਮੋਟੀਵੇਸ਼ਨ ਹੋਵੋ ਸਾਡੇ ਵਲ ਦੇਖ ਕੇ 10 ਕਿਲੋ ਦੀ ਕਿੱਟ ਹ ਇਹ ਹਾਂਜੀ ਤੇ ਇਹ ਤੁਸੀਂ ਮੋਢਿਆਂ ਦੇ ਉੱਤੇ ਰੱਖੀ ਹੁੰਦੀ ਹ ਹਾਂਜੀ ਤੇ ਫਿਰ ਤੁਸੀਂ ਸਕੇਟਿੰਗ ਵੀ ਕਰਦੇ ਹੋ ਹਾਂਜੀ ਭਾਈ ਇਨਾ ਹੌਸਲਾ ਕਿੱਥੋਂ ਮਿਲਦਾ ਤੁਹਾਨੂੰ? ਬਸ ਬਾਬਾ ਜੀ ਦੀ ਕਿਰਪਾ ਵਾ ਤਾਂ ਆਪਾਂ ਜਾ ਰਹੇ [ਸੰਗੀਤ] ਆਂ। ਬਾਈ ਹੁਣ ਤੁਸੀਂ 000 ਕਿਲੋਮੀਟਰ ਜਾਣਾ ਆ ਹਜ਼ੂਰ ਸਾਹਿਬ ਪਹੁੰਚਣਾ ਆ ਹਾਂਜੀ ਤੇ
ਉਹਦੇ ਵਿੱਚ ਜੇ ਆਪਾਂ ਕਿਸੇ ਗੱਡੀ ਗੁੱਡੀ ਦੇ ਵਿੱਚ ਵੀ ਜਾਈਏ ਵੀ 10ਜ ਕਿਲੋਮੀਟਰ ਬਾਅਦ ਸਰਵਿਸ ਮੰਗਦੀ ਆ ਮੋਟਰਸਾਈਕਲ ਤੇ ਜਾਈਏ 3000 ਕਿਲੋਮੀਟਰ ਬਾਅਦ ਸਰਵਿਸ ਮੰਗਦਾ ਸਕੇਟਿੰਗ ਦੇ ਫਿਰ ਜਿਹੜੇ ਟਾਇਰ ਨੇ ਉਹ ਫਿਰ ਕਿਵੇਂ ਕਰਦੇ ਹੋ ਤੁਸੀਂ ਵੀਰ ਜੀ ਮਤਲਬ ਹੁਣ 2000 ਕਿਲੋਮੀਟਰ ਚੱਲਣਾ ਇਹਦੇ ਸਕੇਟ ਦੇ ਜਿਹੜੇ ਵੀਲਸ ਆ ਇਹ ਪੂਰੇ ਘਸ ਜਾਣੇ ਆ ਇਹ ਫਿਰ ਯੂਜਫੁਲ ਨਹੀਂ ਰਹਿਣੇ ਅਛਾ ਫਰ ਨਿਊ ਪਾਣੇ ਪੈਣੇ ਨਵੇਂ ਪਾਉਣੇ ਪੈਂਦੇ ਉਹ ਫਿਰ ਤੁਹਾਡੀ ਕਿੱਟ ਦੇ ਵਿੱਚ ਹੁੰਦੇ ਨੇ ਹਾਂਜ ਮਤਲਬ ਸਪੋਰਟ ਸ਼ੋਪ ਤੋਂ ਮਿਲ ਜਾਂਦੇ ਆ ਕਿੱਟ ਚ ਲੈ ਕੇ ਨਹੀਂ ਮਤਲਬ ਇਹ ਯਾਤਰਾ ਮੇਰੀ ਹੋ ਜਾਣੀ ਕੰਪਲੀਟ ੇਡਿੰਗ ਕਰਦੇ ਨੂੰ ਸਮਾਂ ਕਿੰਨਾ ਹੋ ਗਿਆ ਤੁਹਾ ਵੀਰ ਮੈਨੂੰ ਅੱਠ ਸਾਲ ਹੋ ਚੱਲੇ ਆ ਸਕੇਟਿੰਗ ਕਰਦੇ ਨੂੰ ਹਾਂਜੀ ਅੱਠ ਸਾਲ ਹਾਂਜੀ ਬਾਈ ਜਦੋਂ ਰੋਡ ਦੇ ਉੱਤੇ ਜਾਦੇ ਹੋ ਤਾਂ ਮਤਲਬ ਕੋਈ ਐ ਨਹੀਂ ਕਹਿੰਦਾ ਕਿ ਲੈ ਯਾਰ ਮੋਟਰਸਾਈਕਲ ਤੇ ਬੈਠਾ ਲੈ ਮੇਰਾ ਹੱਥ ਫੜ ਲਾ ਐ ਲੈ ਜਾਨਾ ਤੈਨੂੰ ਖਿੱਚ ਕੇ ਨਹੀਂ ਨਹੀਂ ਬਹੁਤ ਆਪਾਂ ਨੂੰ ਆਫਰ ਕਰਦੇ ਬਟ ਨਹੀਂ
ਆਪਾਂ ਕਿਹਾ ਕਰਨੀ ਯਾਤਰਾ ਪ੍ਰੋਪਰ ਸਕੇਟਸ ਰਾਹੀ ਆ ਇਦਾਂ ਨਹੀਂ ਕਰਨੀ ਇਦਾਂ ਨਹੀਂ ਕਰਨੀ ਹਾਂਜੀ ਇਦਾਂ ਨਹੀਂ ਕਰਨਾ ਹਾਂਜੀ ਸਤ ਸ੍ਰੀ ਸਕਲ ਜੀ ਸਾਰਿਆਂ ਨੂੰ ਰੈਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਕਹਿੰਦੇ ਅੱਜ ਕੱਲ ਤੁਹਾਨੂੰ ਮੋਟੀਵੇਸ਼ਨ ਸਪੀਚਾਂ ਮਿਲ ਜਾਣਗੀਆਂ ਮੋਟੀਵੇਸ਼ਨ ਵੀਡੀਓਜ ਮਿਲ ਜਾਣਗੀਆਂ ਬਹੁਤ ਐਸੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਪਰ ਆਪਾਂ ਇਹ ਸੋਚ ਲੈਦੇ ਆਂ ਕਿ ਐਗਜਾਮਪਲ ਦੇਖੀ ਮੈਂ ਐਗਜਾਮਪਲ ਪੜੀ ਮੈਂ ਪਰ ਬਹੁਤ ਘੱਟ ਲੋਕ ਹੁੰਦੇ ਨੇ ਜੋ ਐਗਜਾਮਪਲ ਬਣਦੇ ਨੇ ਉਹਨਾਂ ਦੇ ਵਿੱਚੋਂ ਗੌਰਵ ਆ ਇੱਕ ਉਹਨੇ ਸਕੇਟਿੰਗ ਦੇ ਉੱਤੇ ਨਾ ਕੋਈ ਮੋਟਰਸਾਈਕਲ ਨਾ ਤੁਰ ਕੇ ਨਾ ਆਪਾਂ ਕਹਿ ਦਈਏ ਕੋਈ ਬੱਸ ਟਰੇਨ ਇਹਦਾ ਇਸਤੇਮਾਲ ਨਹੀਂ ਕੀਤਾ
ਸਕੇਟਿੰਗ ਕਰਦਾ ਇਹ ਬਾਈ ਸਕੇਟਿੰਗ ਕਰਕੇ ਬਾਈ ਹੁਣ ਹਜੂਰ ਸਾਹਿਬ ਚੱਲਿਆ ਆ ਇਸ ਵਕਤ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਸ ਵਕਤ ਮੈਂ ਬੈਠਾ ਬਾਈ ਮੈਨੂੰ ਮਿਲਿਆ ਸਾਰੀ ਗੱਲਬਾਤ ਕਰਦੇ ਆਂ ਬਾਈ ਗੌਰਵ ਉਹਦਾ ਨਾਮ ਹੈ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹ ਬਸ ਵਧੀਆ ਬਾਈ ਤੁਸੀਂ ਸੁਣਾਓ ਠੀਕ ਹੋ ਹਾਂਜੀ ਹਾਂਜੀ ਗੌਰਵ ਦੇਖੋ ਮੈਂ ਹੁਣ ਆਇਆ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਹਾਂਜੀ ਮੈਂ ਸਭ ਤੋਂ ਪਹਿਲਾਂ ਇਹ ਚੀਜ਼ ਤੁਹਾਨੂੰ ਜਰੂਰ ਪੁੱਛੂਗਾ ਦੇਖੋ ਇੱਕ ਨਾ ਹੁੰਦਾ ਮੋਟੀਵੇਸ਼ਨ ਦੇਖਣੀ ਹਾਂਜੀ ਇੱਕ ਹੁੰਦਾ ਮੋਟੀਵੇਸ਼ਨ ਬਣਨੀ ਹਾਂਜੀ
Leave a Reply