ਇੰਗਲੈਂਡ ਕਦੇ ਵੀ ਨਹੀਂ ਜਾਣਾ ਮੈਂ ਜਾਣਾ ਹੀ ਨਹੀਂ ਗਾ ਜਾਣਾ ਵੀ ਨਹੀਂ ਜੇ ਪਾਪਾ ਕੋ ਜਾਣਾ ਫਿਰ ਪਾਪਾ ਕਦੇ ਵੀ ਨਹੀਂ ਬਸ ਮੈਂ ਦਾਦੀ ਕੋਲੇ ਰਹਿਣਾ ਨਾਲੇ ਪਿੰਡ ਨਾਲੇ ਇੱਥੇ ਧੁੱਪ ਅੱਛਾ ਹਾਂਜੀ ਡਰੀਮ ਸੀ ਇੱਥੇ ਆਉਣ ਨੂੰ ਇਧਰ ਇਧਰ ਆਉਣਾ ਡਰੀਮ ਸੀਗਾ ਹਾਂਜੀ ਅੱਛਾ ਜਿੱਥੇ ਮੈਂ ਮਾਂ ਮਾਂ ਪਿਓ ਇਥੇ ਬੋਨ ਸੀਗਾ ਜਿੱਥੇ ਜਨਮ ਹੋਇਆ ਸੀ ਇੱਥੇ ਮੈਂ ਦੇਦਿਖਣਾ ਸੀਗਾ ਤੇ ਨਾਲੇ ਦਾਦੀ ਵੀ ਤੇ ਨਾਲੇ ਮੈਨੂੰ ਦਾਦੀ ਦਾ ਫਿਕਰ ਪੈਂਦੀ ਹ ਦਾਦੀ ਦਾ ਫਿਕਰ ਪੈਂਦਾ ਹਾਂਜੀ ਅੱਛਾ ਉਧਰ ਦਾਦੀ ਨੂੰ ਕਿੰਨਾ ਮਿਸ ਕਰਦੇ ਬਹੁਤ ਸਾਗ ਖਾਦਾ ਕਿ ਨਹੀਂ ਸਾਗ ਖਾਦਾ ਦਾਦੀ ਨੇ ਖਾਇਆ ਸਾਗ ਹਾਂ ਚੰਗਾ ਲੱਗਦਾ ਉੱਥੇ ਕਦੀ ਖਾਦਾ ਕਿ ਨਹੀਂ ਉੱਥੇ ਖਾਦਾ ਉੱਥੇ ਵੀ ਖਾਦਾ ਹਾਂਜੀ ਅੱਛਾ ਉਥੇ ਵੀ
ਆਟਾ ਮਿਲਦਾ ਤੇ ਦੂਜੇ ਪਰ ਅਛ ਜਿ ਫਰੈਸ਼ ਨਹੀਂ ਹੁੰਦੇ ਅੱਛਾ ਦੂਜੇ ਤਰਹਾਂ ਦਾ ਹੁੰਦੇ ਸ਼ਿਫਟ ਇਹ ਬੱਚੇ ਇਸ ਤਰ੍ਹਾਂ ਜੁੜੇ ਨੇ ਕਲਚਰ ਨਾਲ ਸਾਡੇ ਰੂਹ ਨੂੰ ਬੜੀ ਖੁਸ਼ੀ ਹਹਾ ਸਾਡੇ ਮਨ ਨੂੰ ਬੜੀ ਖੁਸ਼ੀ ਆ ਵੇਖੋ ਇਹ ਬੱਚਾ ਇਥੋਂ ਤੱਕ ਵੇਖੋ ਕਿਸੇ ਨੇ ਸਿਖਾਇਆ ਮੈਂ ਆਪਣੇ ਭਤੀਜੇ ਨੂੰ ਪੁੱਛਿਆ ਕਿ ਤੂੰ ਮਇਹਨੂੰ ਦੱਸਿਆ ਕੁ ਆਦਾ ਚਾਚਾ ਜੀ ਬਿਲਕੁਲ ਨਹੀਂ ਹਾ ਆਪਣੇ ਤੌਰ ਤੇ ਗੁਰੂ ਦੀ ਐਡੀ ਕਿਰਪਾ ਇਹ ਕਹਿੰਦਾ ਵੀ ਦਾਦੂ ਜੀ ਕੀ ਦਾਦੀ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਦਾਦਾ ਜੀ ਹੁੰਦੇ ਤੇ ਯਾਰ ਕੋਈ ਸਾਨੂੰ ਲੋੜ ਨਹੀਂ ਖੁਸ਼ੀ ਖੁਸ਼ੀ ਰਹਿਣਾ ਪਰ ਦਾਦਾ ਜੀ ਨਹੀਂ ਹੈਗੇ ਇਸ ਕਰਕੇ ਸਾਨੂੰ ਚਾਹੀਦਾ ਵੀ ਦਾਦੀ ਦਾ ਅਸੀਂ ਖਿਆਲ ਕਰ ਦਾ ਬੜੀ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਦੀ ਵੀ ਮਨ ਦੇ
ਵਿੱਚ ਇਹਦੀ ਇਹੋ ਜਿਹੀਆਂ ਖਿਆਲਤ ਆਉਣ ੇ ਉਹਦੀ ਕਿਰਪਾ ਕਰਕੇ ਹੀ ਵੇਖੋ ਕਿੰਨਾ ਚੰਗਾ ਲੱਗਦਾ ਸਾਨੂੰ ਆਆਂਡ ਗੁਆਂਡ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਆਆਂਢ ਗੁਆਂਡ ਲਾ ਲਓ ਵੀ ਗੋਰੇ ਹੈਗੇ ਸਭ ਹਾਂ ਕੋਈ ਵੀ ਨਹੀਂ ਪੰਜਾਬੀ ਬੋਲਦਾ ਨਾ ਕਿਸੇ ਕੋਲੇ ਟਾਈਮ ਵੀ ਹੈਗਾ ਬੋਲਣ ਦਾ ਅੱਛਾ ਉਥੇ ਬਸ ਸਭ ਬਾਹਰ ਨਿਕਲਦੇ ਆ ਤੇ ਨਾ ਹੱਸਦੇ ਵੀ ਆ ਤੁਹਾਡੇ ਨਾਲ ਨਾ ਬੋਲਦੇ ਵੀ ਆ ਬੋਲਦੇ ਵੀ ਨਹੀਂ ਤੇ ਹੱਸਦੇ ਵੀ ਨਹੀਂ ਨਾ ਕੋਈ ਗੱਲ ਨਹੀਂ ਕਰਦੇ ਕੋਈ ਗੱਲ ਵੀ ਨਹੀਂ ਕਰਦੇ ਇਧਰ ਆ ਕੇ ਤੁਹਾਨੂੰ ਕੀ ਵਧੀਆ ਲੱਗਿਆ ਇਧਰ ਵਧੀਆ ਲੱਗਦਾ ਹੁਣ ਪਿੰਡ ਲਾ ਲਓ ਪਿੰਾ ਹੁਣ ਸਾਨੂੰ ਪਤਾ ਵੀ ਕੌਣ ਕੌਣ ਨੇ ਚੰਗਾ ਸਾਨੂੰ ਪਤਾ ਸਾਡਾ ਪਿੰਡ ਕਿਹੜਾ ਹੈਗਾ ਹੁਣ ਕਦੀ ਵੀ ਹੁਣ ਜੇ
ਆਪਾਂ ਰਬਲ ਚ ਹੈਗੇ ਹੈਲਪ ਚਾਹੀਦੀ ਹ ਸਾਨੂੰ ਪਤਾ ਕੌਣ ਹੈਗਾ ਸਾਡੇ ਕੋਲੇ ਸਾਨੂੰ ਪਤਾ ਕਿਹਦੇ ਤੋਂ ਹੈਲਪ ਚਾਹੀਦੀ ਹ ਤੇ ਨਾਲ ਸਾਨੂੰ ਪਤਾ ਵੀ ਚੰਗਾ ਹੈਗਾ ਬੰਦਾ ਹ ਯਾਰ ਉੱਥੇ ਜ ਡੀ ਅਮੀਰੀ ਆ ਆ ਕਹਿੰਦੇ ਉੱਥੇ ਬੜਾ ਕੁਝ ਹ ਬੜੀ ਅਮੀਰੀ ਆਹਾ ਯਾਰ ਸਾਡੀਆਂ ਔਰਤਾਂ ਤ ਕਦੀ ਇਥੇ ਬੂਹਓ ਬਾਹਰ ਨਹੀਂ ਨਿਕਲੀਆਂ ਹਾ ਤੇ ਵਧੀਆ ਸਾਨੂੰ ਖਵਾਉਂਦੀਆਂ ਪਿਆਉਂਦੀਆਂ ਵਧੀਆ ਗੁਜ਼ਾਰਾ ਹੁੰਡਿਆ ਤੇ ਜੇ ਉੱਥੇ ਜਨਾਨੀ ਵੀ ਨਾਲ ਭਾਈਦੀਹ ਬੰਦਾ ਭਜਦਾ ਫਿਰ ਅਮੀਰ ਉਹ ਆ ਕੇ ਅਸੀਂ ਆ ਹਾਂ ਤੁਸੀਂ ਮੈਨੂੰ ਇਹ ਗੱਲ ਦੱਸ ਅਮੀਰ ਤਾਂ ਫਿਰ ਅਸੀਂ ਹੋਏ ਅੱਜ ਮੈਂ ਦਰਬਾਰ ਸਾਹਿਬ ਗਿਆ ਹਾਂ ਤੇ ਮੈਂ ਸਵੇਰੇ ਦੇਖਿਆ ਸੀ ਵੀ ਇੰਗਲੈਂਡ ਜਾਂ ਪੋਲੈਂਡ ਤੋਂ ਆ ਗਈ ਸੀ
Leave a Reply