ਇੱਕ ਚੌਕੜੇ ਦੇ ਵਿੱਚ ਅਖੰਡ ਪਾਠ ਸਾਹਿਬ ਕਰਨਾ ਇਹ ਮਨ ਚ ਕਿਵੇਂ ਆਇਆ ਇਹਦੀ ਤਿਆਰੀ ਕਿਸ ਤਰ੍ਾਂ ਸ਼ੁਰੂ ਕਰ ਦਦੇ ਕਿ ਪੰਜ ਸੱਤ ਦਿਨ ਪਹਿਲਾਂਦ ਦਿਨ ਪਹਿਲਾਂ ਕਦੋਂ ਇਹਦਾ ਪ੍ਰਿਆਸ ਸ਼ੁਰੂ ਕਰਦੇ ਤੁਹਾਡੀ ਉਮਰ ਦੇ ਜਿਹੜੇ ਨੌਜਵਾਨ ਉਹ ਜਾਂ ਤਾਂ ਜਿਆਦਾ ਮੋਬਾਈਲ ਦੇ ਵਿੱਚ ਰਹਿਣਗੇ ਜਾਂ ਕੋਈ ਹੋਰ ਗੇਮਾਂ ਕਬੱਡੀ ਵਾਲੇ ਪਾਸੇ ਵੀ ਚਲ ਜਾਂਦੇ ਤੁਹਾਡੀ ਉਮਰ ਦੇ ਤੁਹਾਡੇ ਮਨ ਚ ਕਿਵੇਂ ਆਈ ਵੀ ਮੈਂ ਗੁਰੂ ਦੀ ਬਾਣੀ ਪੜਨੀ ਤੁਸੀਂ ਜਲ ਪਾਣੀ ਦੀ ਗੱਲ ਕੀਤੀ ਜਲ ਪਾਣੀ ਬਹੁਤ ਸੀਮਤ ਛਕ ਆ ਹੈਹਨਾ
ਉਹਦੇ ਵਿੱਚ ਜੇ ਆਪਾਂ ਵਿਗਿਆਨ ਦੀ ਗੱਲ ਕਰੀਏ ਸਾਡੇ ਡਾਕਟਰ ਵੀ ਕਹਿੰਦੇ ਵੀ ਇੱਕ ਬੰਦੇ ਨੂੰ 24 ਘੰਟੇ ਦੇ ਵਿੱਚ ਘਟੋ ਘਟਤਿੰਨ ਤੋਂ ਪੰਜ ਲੀਟਰ ਤੱਕ ਪਾਣੀ ਪੀਣਾ ਚਾਹੀਦਾ ਤੇ ਉਹਦੇ ਵਿੱਚ ਤੁਹਾਨੂੰ ਮੁਸ਼ਕਿਲਾਂ ਨਹੀਂ ਆੀਆਂ ਜਾਾਂ ਪਾਣੀ ਦੀ ਕਮੀ ਮਹਿਸੂਸ ਹੋਈ ਜਾਂ ਥਕਾਵਟ ਮਹਿਸੂਸ ਹੋਈ ਜਾਂ ਭੁੱਖ ਪਿਆਸ ਕਿਸ ਤਰ੍ਹਾਂ ਇਹ ਸਾਰਾ ਮੇਨਟੇਨ ਕੀਤਾ ਉਹ ਚੀਜ਼ਾਂ ਤਾਂ ਮਹਿਸੂਸ ਹੋਈਆਂ ਸੀ ਪਰ ਜਦੋਂ ਗੁਰੂ ਤੇ ਭਰੋਸਾ ਹੋ ਜਾਵੇ ਤੇ ਗੁਰੂ ਗਾੜੀ ਬੇਨਤੀ ਕੀਤੀ ਹੋਵੇ ਤੇ ਫਿਰ ਉਹ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਫਿਰ ਉਹ ਚੀਜ਼ਾਂ ਵੱਲ ਧਿਆਨ ਨਹੀਂ ਜਾਂਦਾ ਜਦੋਂ ਭਰੋਸਾ ਇੱਕ ਮੰਜਿਲ ਜਦੋ ਆਪਾਂ ਕੋਈ ਚੁੰਦੇ ਹੋ ਨਾ ਮੰਜਿਲ ਤੇ ਪਹੁੰਚਣਾ ਹੋਵੇ ਫਿਰ ਉਸ ਮੰਜਿਲ ਵੱਲ ਧਿਆਨ ਹੁੰਦਾ ਕਿ ਨਹੀਂ
ਉਸ ਮੰਜਿਲ ਨੂੰ ਹਾਸਿਲ ਕਰਨਾ ਉਸ ਮੰਜਿਲ ਤੇ ਪਹੁੰਚਣਾਫਿਰ ਪਿਆਸ ਜਾਂ ਭੁੱਖ ਤਰਫਾਵ ਉਹ ਮਾਨੇ ਨਹੀਂ ਰੱਖਦੀ ਉਹ ਚੀਜ਼ ਗੁਰੂ ਪ੍ਰਤੀ ਪ੍ਰੇਮ ਪਹਿਲਾਂ ਰੱਖਿਆ ਸ਼ਰਧਾ ਰੱਖੀ ਭਾਵਨਾ ਰੱਖੀ ਸੀਹ ਤੇ ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਪਾਸੋਂ ਲਈ ਜੀ ਅੰਮਰਿਤ ਛੱਕ ਕੇ ਤੇ ਗੁਰਬਾਣੀ ਨਾਲ ਜੁੜੇ ਸੰਥਿਆ ਦੀ ਵਿੱਦਿਆ ਪ੍ਰਾਪਤ ਕੀਤੀ ਹੂ ਤੇ ਗੁਰਬਾਣੀ ਨਾਲ ਹੌਲੀ ਹੌਲੀ ਜੁੜਦੇ ਗਏ ਜੁੜ ਕਰਕੇ ਤੇ ਫਿਰ ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਲਾਉਂਦੇ ਰਹੇ ਹ ਮੈਂ ਨਿੱਕੇ ਹੁੰਦਿਆਂ ਬੈਟਬਾਲ ਖੇਡ ਰਿਹਾ ਸੀ ਘਰ ਦੇ ਵਿੱਚ ਹੀ ਤੇ ਮੇਰੇ ਚਾਚਾ ਤਾਏ ਜੀ ਦੇ ਭੁਜੰਗੀ ਸਿੰਘ ਹੀਦੋ ਛੋਟੀ ਉਮਰ ਦੇ ਮੇਰੇ ਤ ਉਮਰ ਤੋਂ ਵੱਡੇ ਸੀ ਜੀ ਤੇ ਉਸ ਸਮੇਂ ਤੇ 10 11 ਸਾਲ ਦੀ ਉਮਰ ਸੀ ਦਾਸ ਦੀ ਤੇ ਉਦੋਂ ਅੰਮ੍ਰਿਤ ਛੱਕ ਕੇ ਆਏ ਸੀ ਤੇ ਉਹ ਸ੍ਰੀ ਸਾਹਿਬ ਇਹ ਵਾਲੀਆਂ ਪਾ ਕੇ ਆਏ ਸੀ