ਸਾਡੇ ਪ੍ਰਚਾਰਕਾਂ ਦੀ ਸਾਨੂੰ ਘਾਟ ਆ ਜੀ। ਅਸੀਂ ਤੇ ਜਿੰਨੇ ਜੋਗੇ ਆ ਪ੍ਰਚਾਰ ਕਰੀ ਜਾਂਦੇ ਆ ਵੀ ਗੁਰੂ ਨਾਲ ਜੁੜੋ ਅੰਮ੍ਰਿਤ ਵੇਲਾਲਾ ਸਾਂਭੋ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਆ ਜੀ ਜਿਹੜਾ ਬੰਦਾ ਅੰਮ੍ਰਿਤ ਵੇਲਾ ਸਾਂਭਲੂਗਾ ਗੁਰੂ ਸਾਹਿਬ ਉਹਨੂੰ 80% ਕੰਮ ਨਹੀਂ ਕਰਨ ਦਿੰਦੇ ਜੀ ਉਹ ਗੁਰੂ ਮਹਾਰਾਜ ਆਪ ਅੰਗ ਸੰਗ ਹੋ ਕੇ ਨਾਲ ਕੰਮ ਕਰਾਉਂਦੇ ਆ ਆਪ ਕੰਮ ਕਰਦੇ ਆ ਉਹ ਸੋ ਅੰਮ੍ਰਿਤ ਵੇਲੇ ਵੀ ਗੱਲ ਕੀਤੀ ਹ ਪਰ ਸ਼ੁਰੂਆਤ ਤਾਂ ਘਰ ਤੋਂ ਹੀ ਹੋਣੀ ਚਾਹੀਦੀਹ ਸਿੱਖ ਪ੍ਰਚਾਰਕ ਤਾਂ ਆਪਣਾ ਪ੍ਰਚਾਰ ਕਰੀ ਜਾਂਦੇ ਨੇ ਪਰ ਜਿਹੜੀ ਇਹਦੀ ਸ਼ੁਰੂਆਤ ਆਪਾਂ ਆਪਣੇ ਘਰ ਤੋਂ ਕਰ ਸਕਦੇ ਆਂ ਜਦੋਂ ਘਰ ਤੋਂ ਸ਼ੁਰੂਆਤ ਹੋਗੀ ਤਾਂ ਆਟੋਮੈਟਿਕ ਹੀ ਤੁਹਾਡਾ ਬੱਚਾ ਜਿਹੜਾ ਗੁਰਸਿੱਖੀ ਰੂਪ ਝਾਰੇਗਾ ਤੇ
ਗੁਰਸਿੱਖੀ ਵਿੱਚ ਆ ਕੇ ਬਾਣੀ ਤੇ ਬਾਣੇ ਨਾਲ ਜੁੜੇਗਾ ਬਿਲਕੁਲ ਸਹੀ ਗੱਲ ਹੈ ਜੀ ਲੋਕਾਂ ਮੈਨੂੰ ਤ ਲੋਕਾਂ ਦੀ ਸਮਝ ਨਹੀਂ ਆਉਂਦੀ ਜੀ ਲੋਕ ਕਰਦੇ ਕੀ ਆ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹ ਜੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਓ ਗ੍ਰੰਥ ਕੋਈ ਇਸਾਈ ਧਰਮ ਨਾਲ ਜੁੜਿਆ ਉਹ ਆਪਣੇ ਇਸਾਈ ਧਰਮ ਦਾ ਪ੍ਰਚਾਰ ਕਰਦੇ ਆ ਇਸਾਈ ਧਰਮ ਦੇ ਨਾਲ ਜਿੱਦਾਂ ਵੀ ਕਹਿੰਦੇ ਉਹ ਕਰਦੇ ਆ ਨਾ ਸਨਾਤਨ ਧਰਮ ਵਾਲੇ ਕਰਦੇ ਆ ਤੇ ਸਾਨੂੰ ਸਿੱਖਾਂ ਨੂੰ ਕੀ ਮੌਤ ਪੈ ਗਈ ਆ ਉਹ ਬੜੀ ਸੋਚਣ ਵਿਚਾਰ ਵਾਲੀ ਕਰਦੇ ਆ ਖਾਲਸਾ ਜੀ ਟਾਈਮ ਵਗੋ ਬੜਾ ਮਾੜਾ ਆ ਰਿਹਾ ਆ ਕਿਵੇਂ ਸੁਧਾਰ ਸਕਦਾ ਕਿਵੇਂ ਟਾਈਮ ਜਿਹੜਾ ਸਮਾਂ ਚੰਗਾ ਲਿਆ ਸਦਾ ਸਮਾਂ ਚੰਗਾ ਤੇ ਬਾਣੀ ਨੇਰਿਆਨਾ ਭਾਜੀ ਬਾਣੀ ਬਾਣਾ ਪੰਤ ਪਛਾਣੋ ਸਿੰਘ
ਗੁਰੂ ਦਾ ਪੰਚੀ ਜਾਣੋ ਅਸੀਂ ਬਾਣੀ ਨਹੀਂ ਪੜਦੇ ਇਸ ਕਰਕੇ ਸਾਡੇ ਜਿਹੜੇ ਸਾਨੂੰ ੋਗ ਪਣ ਜਾਂਦੇ ਆ ਜੀ ਤੇ ਉਹ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਨਿਮਰਤਾ ਨਾਲ ਵੀ ਅੰਮ੍ਰਿਤ ਵੇਲਾ ਸਾਂਭੋ ਉਸ ਕਾਲਪੁਰਖ ਨੂੰ ਯਾਦ ਕਰੋ ਬਈ ਦਰਦ ਦੁੱਖ ਹੋਊਗਾ ਤੇ ਪਿਓ ਨੂੰ ਯਾਦ ਕੀਤਾ ਜਾਂਦਾ ਬਾਬਾ ਜੀ ਉਹ ਤੇ ਬਿਨ ਬੋਲਿਆ ਜਾਦਦਾ ਪਰ ਉਹਨੂੰ ਦੱਸਣਾ ਪੈਣਾ ਵਾ। ਉਹਨੂੰ ਆਪਣਾ ਦੁੱਖ ਦੱਸੋ ਫੇਰ ਹੀ ਗੁਰੂ ਮਹਾਰਾਜ ਨੇ ਸਹਾਈ ਹੋਣਾ ਆ ਉ ਤਾਂ ਫਿਰ ਗੁਰੂ ਮਹਾਰਾਜ ਕਹਿੰਦੇ ਵੀ ਤੂੰ ਕਰਮਾਂ ਤੇ ਚੱਲ ਮੈਂ ਜਿੰਨੇ ਚੁਗ ਗਾ ਕਰੂੰਗਾ ਤੂੰ ਮੇਰੇ ਆੱਖੇ ਹੀ ਨਹੀਂ ਲੱਗਦਾ ਤੇ ਮੈਂ ਤੇਰੇ ਆਖੇ ਕੀ ਲੱਗੂਗਾ ਜੀ ਉਹ ਫਿਰ ਪਾਲਕ ਦੀ ਦੇ ਬਾਬਾ ਜੀ ਸਵਾਲ ਹ ਕਿ ਸ਼ੁਰੂਆਤ ਕਿਵੇਂ ਹੋ ਸਕਦੀ ਆਪਣੇ
ਪਰਿਵਾਰਾਂ ਨੂੰ ਚਾਹੀਦਾ ਕਿ ਆਪਣੇ ਘਰ ਤੋਂ ਹੀ ਪਹਿਲੀ ਸ਼ੁਰੂਆਤ ਕੀਤੀ ਜਾਵੇ ਬਾਬਾ ਜੀ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਜੇ ਨਿਤਨੇਮ ਨਹੀਂ ਕਰਦੇ ਤੇ ਚਲੋ 12 ਵਜੇ ਤੋਂ ਲੈ ਕੇ ਤਿ ਵਜੇ ਦੇ ਵਿੱਚ ਵਿੱਚ ਆਪ ਸਾਰਾ ਪਰਿਵਾਰ ਬਹਿ ਕੇ ਆਪਾਂ ਦ ਮਿੰਟ ਸਿਮਰਨ ਤੇ ਕਰ ਸਕਦੇ ਆਂ ਸਿਮਰਨ ਦੀ ਤਾਕਤ ਦਾ ਹੀ ਨਹੀਂ ਪਤਾ ਕਿਸੇ ਨੂੰ ਬਾਬਾ ਜੀ ਸਿਮਰਨ ਦੀ ਜੋ ਤਾਕਤਹ ਨਾ ਉਹ ਕਾਸ਼ ਹੀ ਕਿਸੇ ਕੋਲ ਗੀਹ ਜੀ ਸਿਮਰਨ ਕਰੋ ਨਾਮ ਬਾਣੀ ਨਾਲ ਜੁੜੋ ਤਾਂ ਕਿ ਜੀਵਨ ਸਫਲਾ ਹੋਵੇ ਆਣ ਵਾਲਾ ਸਮਾਂ ਪਤਾ ਨਹੀਂ ਕਿੱਦਾਂ ਦਾ ਆ ਰਿਹਾ ਲੋਕ ਕੀ ਕਹਿੰਦੇ ਪ ਵੀ ਖਰਾਬ ਜਾ ਰਿਹਾ 26 ਵੀ ਖਰਾਬ ਜਾ ਰਿਹਾ ਉਹ ਗੁਰੂ ਮਹਾਰਾਜ ਤ ਕਿਸੇ ਨੂੰ ਖਲਾਬੀ ਹੋਣ ਹੀ ਨਹੀਂ ਦਿੰਦੇ ਜੇ ਅਸੀਂ ਗੁਰੂ ਨਾਲ ਜੁੜੇ
ਦੇ ਗੁਰੂ ਨਾਲ ਜੁੜੇ ਅਸੀਂੀ ਉਤੋਂ ਉਤੋਂ ਤੇਫਰ ਹੋ ਹੋਗਦੇ ਜੰਮਣ ਹੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਬਿਲਕੁਲ ਜੀ ਅੰਮ੍ਰਿਤ ਵੇਲਾ ਸਾਂਭਿਆ ਜਾਵੇ ਬਾਣੀ ਅਤੇ ਬਾਣੀ ਨਾਲ ਜੁੜਿਆ ਜਾਵੇ ਤੇ ਤਾਂ ਹੀ ਤੁਹਾਡਾ ਜਿਹੜਾ ਕਿ ਜਨਮ ਸੁਖਾਲਾ ਉਸ ਦਰਸ਼ਨ ਕਰਵਾਏ ਸਨ ਧੰਨ ਧਨ ਬਾਬਾ ਦੀਸ ਦੇ ਜਨਮ ਦਿਹਾੜੇ ਨੂੰ ਸਮਰਪਤ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੇ ਜਿੱਥੇ ਕਿ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਬਾਬਾ ਦੀਸ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ ਤੇ ਆਪਣਾ ਜਨਮ ਸਫਲ ਕਰ ਰਹੀਆਂ ਨੇ। ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰ ਦੀ ਖਾਸ ਰਿਪੋਰਟ ਅਮ੍ਰਿਤਸਰ