ਇਕ ਵਣ ਖੰਡ ਬੈਸਿ ਜਾਇ ਸਧ ਨ ਦੇਵਹੀ ਇੱਕ ਉਹ ਨੇ ਜਿਹੜੇ ਜੰਗਲਾਂ ਵਿੱਚ ਜਾ ਕੇ ਬਹਿ ਗਏ ਮੂੰਹੋਂ ਨਹੀਂ ਸੀ ਬੋਲਦੇ ਇੱਕ ਪਾਲਾ ਕੱਕਰ ਭੰਨ ਠੰਡਿਆਂ ਪਾਣੀਆਂ ‘ਚ ਖਲੋ ਗਏ ਸੀਤਲ ਜਲ ਹੇਵਹੀ ਇਕ ਭਸਮ ਚੜਾਵੈ ਅੰਗ ਇੱਕ ਉਹ ਨੇ ਜਿਹੜੇ ਸਰੀਰ ਤੇ ਸਵਾਹ ਮਲ ਕੇ ਬੈਠੇ ਨੇ ਮੈਲ ਨਾ ਧੋ ਵਹੀ ਮਾੜੀ ਜਿਹੀ ਮਿੱਟੀ ਲੱਗ ਜਾਏ ਨਾ ਹੱਥ ਨੂੰ ਕੀ ਕਰਦਾ ਜੀ
ਬੰਦਾ ਭਲਾ ਤਨ ਤੇ ਮਿੱਟੀ ਲੱਗ ਜਾੇ ਕੰਮ ਕਰਦੇ ਕਿਤੇ ਕੀ ਕਰੀਦਾ ਜੀ ਭਲਾ ਇੱਥੇ ਲੋਕਾਂ ਨੇ ਸਰੀਰ ਤੇ ਸਵਾਹ ਮਲੀ ਰੱਬ ਪਾਉਣ ਲਈ ਤੇ ਸਵਾਹ ਮਲ ਕੇ ਅਹਿਸਾਨ ਕੀਤਾ ਕਿ ਸਾਨੂੰ ਆਣ ਕੇ ਮੱਥੇ ਟੇਕੋ ਅਸੀਂ ਬੜੇ ਵੱਡੇ ਤਪੱਸਵੀ ਆਂ ਮਹਾਰਾਜ ਕਹਿੰਦੇ ਨਾ ਬਈ ਇਹ ਦੁਨੀਆ ਖੂਬਸੂਰਤ ਬਣਾਉਣੀ ਆਪਾਂ ਆਹ ਭੈਣਾਂ ਸਿਆਣੀਆਂ ਬੈਠੀਆਂ ਜੇ ਕਿਤੇ ਪੈਰ ਲਿਬੜੇ ਲੈ ਕੇ ਕੋਈ ਅੰਦਰ ਆ ਜਾਏ ਨਾ ਪੋਚੇ ਦੋ ਵਾਰ ਲਾਉਣੇ ਪੈਂਦੇ ਤੇ ਸੋਚੋ ਜੇ ਕਿਤੇ ਇਦਾਂ ਦੇ ਸਾਰੇ ਲੋਕ ਸਵਾਹ ਮਾਰਣ ਵਾਲੇ ਹੁੰਦੇ ਤੇ ਪੋਚੇ ਮਰ ਮਾਰ ਮਰ ਜਾਣਾ ਸੀ।
ਸ਼ੁਕਰ ਕਰੋ ਵੀ ਕਿੱਡਾ ਵਧੀਆ ਸਾਨੂੰ ਧਰਮ ਕਿੱਡੀ ਸੋਹਣੀ ਫਿਲੋਸਫੀ ਦਿੱਤੀ ਮਹਾਰਾਜ ਨੇ ਦੋ ਮਿੰਟ ਸੋਚੋ ਜੀ ਆਹ ਜਿਹੜਾ ਵੀ ਕਾਰੋਬਾਰੀ ਬੈਠੇ ਤੁਹਾਡੀ ਦੁਕਾਨ ਚ ਕੋਈ ਲਿੱਬੜੇ ਪੈਰ ਲੈ ਕੇ ਆ ਜੇ ਬੰਦਾ ਕਈ ਵਾਰੀ ਸਟਾਫ ਨੂੰ ਕਹਿੰਦਾ ਜਦੀ ਦੁਕਾਨ ਗੰਦੀ ਹੋ ਗਈ ਇੱਕ ਵਾਰੀ ਮੜਾ ਪੋਚਾ ਨਾ ਮਾਰ ਲਈਏ ਸੋਚੋ ਜੇ ਸਾਰੇ ਹੀ ਉਹ ਆ ਜਾਂਦੇ ਜਿਹਨਾਂ ਨੇ ਸਰੀਰ ਤੇ ਸੁਆਹ ਮਿਲੀ ਹ। ਆਹ ਕਾਰੋਬਾਰ ਚੱਲ ਪਾਂਦੇ ਜੇ ਸਾਰੇ ਹੀ ਨਗੇ ਹੁੰਦੇ ਭਲਾ ਦੇਸ਼ ਵਿੱਚ ਸਾਰਿਆਂ ਦਾ ਜੀ ਕਰਦਾ ਰੱਬ ਪਾਉਣ ਲਈ ਕੱਪੜਾ ਵਿਕਦਾ ਜੀ