ਸਕੂਲ ਜਵਾਕਾਂ ਨੂੰ ਨੱਚਾਰ ਬਣਾ ਰਹੇ ਧਾਰਮਿਕ ਦਿਨ ਕਿਉਂ ਨਹੀਂ ਮਨਾਉਂਦੇ ? ਮਾਪਿਆਂ ਨੂੰ ਵੀ ਜਾਗਣ ਦੀ ਲੋੜ ਆ

ਹੀਰ ਰਾਂਝਾ ਪੜਾਇਆ ਜਾਂਦਾ ਮਿਰਜ਼ਾ ਸਾਹਿਬਾ ਪੜਾਈ ਜਾਂਦੀ ਆ ਆਸ਼ਕੀ ਟੋਲਾ ਸਾਰਾ ਪੜਾਇਆ ਜਾਂਦਾ ਬਿਲਕੁਲ ਬਿਲਕੁ ਹਰੀ ਸਿੰਘ ਨਲੂਆ ਨਹੀਂ ਪੜਾਇਆ ਜਾਂਦਾ ਜਰਨਲ ਜੋਰਾਵਰ ਸਿੰਘ ਨਹੀਂ ਪੜਾਇਆ ਜਾਂਦਾ ਕਕਾਲੀ ਫੂਲਾ ਸਿੰਘ ਨਹੀਂ ਪੜਾਇਆ ਜਾਂਦਾ ਬਾਕੀ ਜੋ ਊਠ ਤਪਾਣ ਜਿਹੜਾ ਬੱਚਿਆਂ ਦੇ ਮੰਨ ਕੇ ਚੱਲੋ ਵੀ ਸਾਰੀ ਜਿੰਦਗੀ ਦੇ ਵਿੱਚ ਉਹਨੇ ਕੰਮ ਹੀ ਨਹੀਂ ਆਉਣਾ ਜਿਹੜੀ ਸਟਡੀ ਨੇ ਜਿਹੜੀ ਪੜਹਾਈ ਨੇ ਕੰਮ ਹੀ ਨਹੀ ਆਉਣਾ ਉਹ ਸਾਰਾ ਕੁਝ ਪੜਾਇਆ ਜਾਊਗਾ ਜਿਹੜੀ ਪੜਹਾਈ ਨੇ ਬੱਚੇ ਨੂੰ ਸਿਹਤ ਦੇਣੀ ਆ ਬੱਚੇ ਨੂੰ ਤਾਕਤ ਦੇਣੀ ਆ ਬੱਚੇ ਨੂੰ ਹੌਸਲਾ ਦੇਣਾ ਵਾ ਆਪਣੇ ਧਰਮ ਦੇ ਨਾਲ ਪਿਆਰ ਕਰਨਾ ਸਿਖਾਉਣਾ ਉਹ ਪੜਾਈ ਸਕੂਲਾਂ ਦੇ ਵਿੱਚੋਂ ਅੱਜ ੋ ਹੋ ਚੁਕੀ ਆ ਖਾਲਸਾ

ਕਾਲਜ ਨਾਮ ਖਾਲਸਾ ਹੋਵੇ ਤੇ ਭੰਗੜੇ ਦਾ ਕਰਕੇ ਮਸ਼ਹੂਰ ਹੋਵੇ ਬਿਲਕੁਲ ਇਹਦੇ ਤੋਂ ਤਰਾਸਦੀ ਵਾਲੀ ਪੰਜਾਬ ਵਾਸਤੇ ਹੋਰ ਕਿਹੜੀ ਗੱਲ ਹੋ ਸਕਦੀ ਹ ਕੁੜਤਾ ਪਜਾਮਾ ਪਾਉਣਾ ਵੀ ਉੱਥੇ ਬੈਣ ਪੰਜਾਬ ਦਾ ਸੱਭਿਆਚਾਰ ਆ ਜਿਹੜਾ ਕੁੜਤਾ ਪਜਾਮਾ ਇਹ ਤੁਸੀਂ ਦੇਖ ਲਓ ਵੀ ਜਿੰਨਾ ਹਜਰ ਖਿੰਦੇ ਵੀ ਕਿਸੇ ਨੇ ਪਾਇਆ ਨਾ ਹੋਵੇ ਉਨਾਂ ਚਿਰ ਉਹ ਖੱਬਦਾ ਰੱਬ ਦਾ ਹੀ ਨਹੀਂ ਦਿਸਦਾ ਹਨਾ ਤੇ ਉੱਥੇ ਕੁੜਤਾ ਪਜਾਮਾ ਬੈਣ ਤੇ ਪਿਛਲੀ ਵਾਰ ਉਥੇ ਇੱਕ ਉਹ ਭੰਗੜਾ ਕਰਦੇ ਕਰਦੇ ਨੌਜਵਾਨਨੇ ਨਾ ਉਹਦੀ ਪੱਗ ਢਿੱਲੀ ਹੋ ਗਈ ਉਹਨੇ ਥੱਲੇ ਲਾਹ ਕੇ ਰੱਖਤੀ ਹਾ ਉਦੋਂ ਬੜਾ ਕਿੰਤੂ ਪ੍ਰੰਤੂ ਹੋਇਆ ਨੱਚੀ ਗਿਆ ਹਾਂ ਖੁੱਲੇ ਵਾਲਾ ਨਾਲ ਨੱਚੀ ਗਿਆ ਮਤਲਬ ਕੀ ਉਹਨਾਂ ਦੇ ਅੰਦਰ ਕੀ ਭਇਆ ਹੀ

ਪੱਗ ਐਵੇਂ ਹੀ ਆ ਪੱਗ ਐਵੇਂ ਕੀ ਪੱਗ ਦੀ ਕੋਈ ਅਹਿਮੀਅਤ ਨਹੀਂ ਐਡਾ ਵੱਡਾ ਸਾਡਾ ਸਿਧਾਂਤ ਏਡਾ ਵੱਡਾ ਸਾਡਾ ਸਿੱਖ ਇਤਿਹਾਸ ਲਹੂ ਨਾਲ ਲਿਬੜੀਆਂ ਕਹਾਣੀਆਂ ਸਾਡੀਆਂ ਪਰ ਸਕੂਲਾਂ ਦੇ ਵਿੱਚ ਕਦੀ ਕਿਸੇ ਸਕੂਲ ਦੇ ਵਿੱਚ ਮੈਂ ਨਹੀਂ ਦੇਖਿਆ ਕਿਸੇ ਨੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਹੜਾ ਮਨਾਇਆ ਹੋਵੇ ਜਾਂ ਬਾਬੇ ਦੀਪ ਸਿੰਘ ਦੀ ਸ਼ਹਾਦਤ ਤੇ ਕੁਝ ਦੱਸਿਆ ਹੋਵੇ ਜਾਂ ਆਪਾਂ ਕਹਿ ਲਈਏ ਵੀ ਦਸਵੇਂ ਪਾਤਸ਼ਾਹ ਬਾਰੇ ਕੋਈ ਗੱਲ ਕੀਤੀ ਹੋਵੇ ਜਿਆਦਾਤਰ ਉੱਥੇ ਸਾਡੇ ਬੱਚਿਆਂ ਨੂੰ ਨਚਾਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉੱਥੇ 15 ਅਗਸਤ ਦੇ ਦਿਨ ਭੰਗੜੇ ਪਵਾ ਲਓ ਉਥੇ ਲੋੜੀ ਦਾ ਤਿਹਾਰ ਮਨਾ ਲਓ ਉੱਥੇ ਸੌਣ ਦੀਆਂ ਤੀਆਂ ਮਨਾ ਲਓ ਪਰ ਕਦੀ ਸਿੱਖ ਇਤਿਹਾਸ ਬਾਰੇ ਸਾਡੇ ਸਕੂਲਾਂ ਚ ਨਹੀਂ ਹੋਇਆ ਜੇ

ਪੰਜਾਬ ਦੇ ਸਕੂਲਾਂ ਚ ਨਹੀਂ ਹੋਊਗਾ ਤੇ ਹੋਰ ਕਿੱਥੇ ਹੋਊਗਾ ਜੀ ਵੇਖੋ ਪੰਜਾਬ ਦੇ ਸਕੂਲਾਂ ਦੇ ਵਿੱਚ ਤਾਂ ਇਨੀ ਇੰਨੇ ਮੰਦੇ ਹਾਲਾਤ ਆ ਵੀ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਉੱਪਰ ਵੀ ਫਾਈਨ ਲਾਇਆ ਜਾਂਦਾ ਹ ਪੰਜ ਰੁਪਏ 10 ਰੁਪਏ ਸ ਰੁਪਆ ਬਿਲਕੁਲ ਫਿਰ ਜੇ ਬੱਚੇ ਉਥੇ ਕਹਿੰਦੇ ਵੀ ਆ ਵੀ ਸਾਨੂੰ ਪੰਜਾਬੀ ਬਾਰੇ ਜਾਂ ਸਿੱਖ ਇਤਿਹਾਸ ਬਾਰੇ ਦੱਸੋ ਉਹਨਾਂ ਨੂੰ ਉਹ ਚੀਜ਼ਾਂ ਹੀਰ ਰਾਂਝਾ ਪੜ੍ਹਾਇਆ ਜਾਂਦਾ ਮਿਰਜ਼ਾ ਸਾਹਿਬਾ ਪੜਹਾਈ ਜਾਂਦੀ ਆ ਆਸ਼ਕੀ ਟੋਲਾ ਸਾਰਾ ਪੜਾਇਆ ਜਾਂਦਾ ਬਿਲਕੁਲ ਬਿਲਕੁਲ ਹਰੀਤ ਸਿੰਘ ਨਲੂਆ ਨਹੀਂ ਪੜ੍ਹਾਇਆ ਜਾਂਦਾ ਜਰਨਲ ਜੋਰਾਵਰ ਸਿੰਘ ਨਹੀਂ ਪੜ੍ਹਾਇਆ ਜਾਂਦਾ ਕਕਾਲੀ ਫੂਲਾ ਸਿੰਘ ਨਹੀਂ ਪੜਾਇਆ ਜਾਂਦਾ ਬਾਕੀ ਜੋ ਊਠ ਤਪਾਣ ਜਿਹੜਾ ਬੱਚਿਆਂ ਦੇ ਮੰਨ ਕੇ ਚੱਲੋ ਵੀ ਸਾਰੀ ਜਿ਼ਿੰਦਗੀ ਦੇ ਵਿੱਚ ਉਹਨੇ ਕੰਮ ਹੀ ਨਹੀਂ ਆਉਣਾ

Comments

Leave a Reply

Your email address will not be published. Required fields are marked *