ਮਾਨਸੂਨ ਆਉਂਦੇ ਹੀ ਸੱਪ ਨਿਕਲਣ ਦੀਆਂ ਖਬਰਾਂ ਦੇ ਮਾਮਲੇ ਵੱਧ ਜਾਂਦੇ ਹਨ।ਅਜਿਹਾ ਹੀ ਇਕ ਮਾਮਲਾ ਬਿਹਾਰ ‘ਚ ਸਾਹਮਣੇ ਆਇਆ, ਜਿੱਥੇਇੱਕ ਵਿਅਕਤੀ ਨੂੰ ਸੱਪ ਨੂੰ ਕੱਟ ਲਿਆ ਜੋ ਸੱਪ ਲਈ ਹੀ ਜਾਨਲੇਵਾ ਸਾਬਤ ਹੋਇਆ।ਜੀ ਹਾਂ, ਤੁਸੀਂ ਸਹੀ ਪੜ੍ਹਿਆ।ਇਕ ਸਖਸ ਨੇ ਸੱਪ ਦੇ ਡੰਗਣ ‘ਤੇ ਸੱਪ ਨੂੰ ਕੱਟ ਲਿਆ, ਕਿਉਂਕਿ ਉਸ ਨੂੰ ਲੱਗਿਆ ਕਿ ਇਸ ਨਾਲ ਉਸਦਾ ਜ਼ਹਿਰ ਖਤਮ ਹੋ ਜਾਵੇਗਾ।ਇਸਦੇ ਬਾਅਦ …
Read More »