ਜੇ ਤੁਸੀਂ ਆਫਟਰ ਗ੍ਰੈਜੂਏਸ਼ਨ ਕੈਨੇਡਾ ਦੇ ਵਿੱਚ ਜਾ ਰਹੇ ਹ ਤੇ ਦੇ ਤੁਹਾਨੂੰ ਇਹ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜਾ ਕੋਰਸ ਜਾਂ ਕਿਹੜਾ ਡਿਪਲੋਮਾ ਜਾਂ ਕਿਹੜਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਲੈ ਕੇ ਮੈਂ ਬਾਹਰ ਜਾ ਰਿਹਾ। ਉਹ ਹਰ ਇੱਕ ਜਿਹੜਾ ਡਿਪਲੋਮਾ ਜਾਂ ਡਿਗਰੀ ਆ ਉਹਦਾ ਇੱਕ ਨੋਕ ਆਊਟ ਹੁੰਦਾ ਜਿਹਦੇ ਵਿੱਚ ਉਹਨਾਂ ਨੇ ਅੱਗੇ ਜਾ ਕੇ ਪੀਆਰ ਲੈਣੀ …
Read More »