Wednesday , 19 February 2025

Tag Archives: Fire in the mall

ਸ਼ਾਪਿੰਗ ਮਾਲ ‘ਚ ਲੱਗੀ ਭਿਆਨਕ ਅੱਗ Fire in Mall: 16 ਲੋਕਾਂ ਦੀ ਸੜ ਕੇ ਹੋਈ ਮੌਤ..!

China Shopping Mall Fire: ਚੀਨ ਵਿੱਚ ਬੁੱਧਵਾਰ (17 ਜੁਲਾਈ) ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਚੀਨ ਦੇ ਦੱਖਣ-ਪੱਛਮੀ ਸ਼ਹਿਰ ਜ਼ਿਗੋਂਗ ਦੇ ਇੱਕ ਸ਼ਾਪਿੰਗ ਮਾਲ ਵਿੱਚ ਭਿਆਨਕ ਅੱਗ ਲੱਗਣ ਕਰਕੇ 16 ਲੋਕਾਂ ਦੀ ਮੌਤ ਹੋ ਗਈ। ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਸਿਚੁਆਨ ਸੂਬੇ ਦੇ ਜ਼ਿਗੋਂਗ ਸ਼ਹਿਰ ‘ਚ ਇਕ 14 ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ। ਇਸ ਕਾਰਨ ਕਈ ਲੋਕ ਇਮਾਰਤ ਦੇ ਅੰਦਰ …

Read More »