ਬੈਂਕ ਦਾ ਸਰਵਰ ਹੈਕ ਕਰ ਹੈਕਰਾਂ ਨੇ ਉਡਾਏ ਕਰੋੜਾਂ ਰੁ.
5 ਦਿਨਾਂ ‘ਚ 84 ਵਾਰ ਕੀਤਾ ਟ੍ਰਾਂਸਜੈਕਸ਼ਨ
84 ਵਾਰ ‘ਚ 16.01 ਕਰੋੜ ਟ੍ਰਾਂਸਫਰ ਕੀਤੇ
ਬੈਲੇਂਸ ਸੀਟ ‘ਚ 3 ਕਰੋੜ, 60 ਲੱਖ, 94 ਹਜ਼ਾਰ 20 ਰੁ. ਦਾ ਡਿਫਰੇਂਸ ਮਿਲਿਆ